'ਵੀਰੇ ਦੀ ਵੈਡਿੰਗ' ਤੋਂ ਬਾਅਦ 'ਜਿਨੇਵਾ' 'ਚ ਹੋਵੇਗੀ ਸੋਨਮ ਕਪੂਰ ਦੀ ਵੈਡਿੰਗ
'ਵੀਰੇ ਦੀ ਵੈਡਿੰਗ' ਦੇ ਰਿਲੀਜ਼ ਤੋਂ ਬਾਅਦ ਅਨਿਲ ਕਪੂਰ ਦੀ ਲਾਡਲੀ ਸਵਿਟਜ਼ਰਲੈਂਡ ਦੇ ਜਿਨੇਵਾ 'ਚ ਵਿਆਹ ਕਰਵਾਏਗੀ ।
Sonam Kapoor