Diljit Dosanjh Ludhiana Live Concert : ਦਿਲਜੀਤ ਦੋਸਾਂਝ ਦੇ ਲੁਧਿਆਣਾ ਸ਼ੋਅ ਦੀਆਂ ਟਿਕਟਾਂ 15 ਮਿੰਟ ’ਚ ਵਿਕੀਆਂ, ਪੜੋ ਪੂਰੀ ਖ਼ਬਰ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Diljit Dosanjh Ludhiana Live Concert : ਦਿਲਜੀਤ ਦੋਸਾਂਝ ਦਾ ਦਿਲ-ਇਲੂਮੀਨੇਟੀ ਇੰਡੀਆ ਟੂਰ ਦਾ ਇਹ ਹੈ ਆਖਰੀ ਸ਼ੋਅ

Diljit Dosanjh

Diljit Dosanjh Ludhiana Live Concert Latest News In Punjabi : ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ 'ਦਿਲ-ਇਲੁਮੀਨੇਟੀ ਟੂਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਉਨ੍ਹਾਂ ਦਾ ਦੌਰਾ ਖ਼ਤਮ ਹੋਣ ਵਾਲਾ ਹੈ। ਦਿਲਜੀਤ ਦੇ ਦਿਲ-ਇਲੂਮੀਨੇਟੀ ਟੂਰ ਦਾ ਆਖਰੀ ਸ਼ੋਅ 31 ਦਸੰਬਰ ਨੂੰ ਰਾਤ 8.30 ਵਜੇ ਲੁਧਿਆਣਾ 'ਚ ਹੋਵੇਗਾ। ਇਸ ਸ਼ੋਅ ਦੀਆਂ ਟਿਕਟਾਂ ਇੱਕ ਘੰਟੇ ਦੇ ਅੰਦਰ ਅੰਦਰ ਵਿੱਕ ਚੁੱਕੀਆਂ ਹਨ। 

ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਨੇ ਇਸ ਟੂਰ ਦਾ ਪਹਿਲਾ ਸ਼ੋਅ ਦਿੱਲੀ ਵਿੱਚ ਕੀਤਾ ਸੀ। ਇਹ ਸੰਗੀਤ ਸਮਾਰੋਹ 26 ਅਤੇ 27 ਅਕਤੂਬਰ ਨੂੰ ਆਯੋਜਿਤ ਕੀਤਾ ਗਿਆ ਸੀ। ਹੁਣ ਇਹ ਦੌਰਾ ਲੁਧਿਆਣਾ ਵਿਖੇ ਸਮਾਪਤ ਹੋਣ ਵਾਲਾ ਹੈ।

(For more news apart from Tickets for Diljit Dosanjh's Ludhiana show were sold in 15 minutes News in Punjabi, stay tuned to Rozana Spokesman)