ਆਸਾਰਾਮ ਨੂੰ ਸਜ਼ਾ ਤੋਂ ਬਾਅਦ ਬੋਲਿਆ ਬਾਲੀਵੁਡ ਅਦਾਕਾਰ
ਆਸਾਰਾਮ ਹੁਣ ਇਕ ਚਾਈਲਡ ਰੇਪਿਸਟ ਹੈ ਤੇ ਉਹ ਦੋਸ਼ੀ ਪਾਇਆ ਗਿਆ ਹੈ
FArhan Akhatar
ਨਾਬਾਲਿਗ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਆਸਾਰਾਮ ਨੂੰ ਜੋਧਪੁਰ ਦੀ ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਤਾਉਮਰ , ਯਾਨੀ ਜੀਵਨ ਭਰ ਜੇਲ੍ਹ ਦੀ ਸਜ਼ਾ ਦਿਤੀ ਹੈ । ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਚ ਸਜ਼ਾ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆ ਆ ਰਹੀਆਂ ਹਨ। ਇਨ੍ਹਾਂ ਪ੍ਰਤੀਕਿਰਿਆਵਾਂ 'ਚ ਆਮ ਲੋਕਾਂ ਤੋਂ ਲੈ ਕੇ ਬਾਲੀਵੁਡ ਸੇਲੀਬ੍ਰਿਟਿਸ ਵੀ ਸ਼ਾਮਿਲ ਹਨ।