ਦਾਦਾ ਸਾਹਿਬ ਫਾਲਕੇ ਜੇਤੂ ਹਿਨਾ ਖ਼ਾਨ ਦੇ ਫ਼ੈਨਜ ਲਈ ਖ਼ੁਸ਼ਖ਼ਬਰੀ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫਿਲਹਾਲ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ

Hina khan


ਸ਼ੂਟਿੰਗ ਦੀ ਗਲ਼ ਆਖਦੇ ਹੀ ਫੈਨਸ ਨੇ ਅੰਦਾਜ਼ਾ ਲਗਾ ਲਿਆ ਕਿ ਜ਼ਰੂਰ ਹਿਨਾ ਅੱਜ ਤੋਂ ਹੀ ਸ਼ੂਟਿੰਗ ਕਰੇਗੀ। ਦਸ ਦਈਏ ਕਿ ਹਾਲ ਹੀ 'ਚ ਕੁਝ ਖਬਰਾਂ ਸਾਹਮਣੇ ਆਈਆਂ ਸਨ ਜਿਥੇ ਹਿਨਾ ਨੇ ਦੁਬਈ ਦੇ ਇਕ ਈਵੈਂਟ ਦੌਰਾਨ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜਿਸ ਵਿਚ ਕਿਹਾ ਗਿਆ ਸੀ ਕਿ ਸ਼ਾਇਦ ਹਿਨਾ ਨੇ ਬੁਆਏਫ੍ਰੈਂਡ ਨਾਲ ਮੰਗਣਾ ਕਰ ਲਿਆ ਹੈ। ਬੀਤੇ ਦਿਨੀਂ ਹਿਨਾ ਖਾਨ ਅਤੇ ਉਸਦਾ ਬੁਆਏਫਰੈਂਡ ਰੌਕੀ ਜੈਸਵਾਲ ਨੇ ਸ਼ਿਲਪਾ ਸ਼ਿੰਦੇ ਵਲੋਂ ਕੀਤੇ ਟਵੀਟ 'ਤੇ ਆਪਣੀ ਪ੍ਰਤੀਕਿਰਿਆ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ ਸਨ।