ਇਹ ਹੈ ਤੈਮੂਰ ਦੀ ਪਸੰਦੀਦਾ ਡਿਸ਼,ਕਰੀਨਾ ਕਪੂਰ ਨੇ ਸਾਂਝੀ ਕੀਤੀ ਫੋਟੋ ਕਿਹਾ...
ਤਸਵੀਰ 'ਚ ਕਰੀਨਾ ਅਤੇ ਸੈਫ ਇਕੱਠੇ ਪੋਜ਼ ਕਰ ਰਹੇ ਹਨ
Taimur ali khan with Kareena Kapoor
A post shared by Kareena Kapoor Khan (@kareenakapoorkhan)
A post shared by Kareena Kapoor Khan (@kareenakapoorkhan)
ਮੁੰਬਈ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਕਰੀਨਾ ਨੇ ਪਤੀ ਸੈਫ ਅਲੀ ਖਾਨ ਅਤੇ ਬੇਟੇ ਤੈਮੂਰ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਕਰੀਨਾ ਅਤੇ ਸੈਫ ਇਕੱਠੇ ਪੋਜ਼ ਕਰ ਰਹੇ ਹਨ। ਇਸ ਤਸਵੀਰ ਵਿਚ ਉਸ ਦਾ ਬੇਟਾ ਤੈਮੂਰ ਅਲੀ ਖਾਨ ਵੀ ਹੈ ਪਰ ਤੈਮੂਰ ਦਾ ਪੂਰਾ ਧਿਆਨ ਖਾਣੇ ਵੱਲ ਹੈ।
ਫੋਟੋ ਸ਼ੇਅਰ ਕਰਦੇ ਹੋਏ ਕਰੀਨਾ ਕਪੂਰ ਨੇ ਕਿਹਾ ਕਿ ਤੈਮੂਰ ਅਲੀ ਖਾਨ ਟਰਕੀ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਦਾ ਪੂਰਾ ਧਿਆਨ ਇਸ ਨੂੰ ਖਾਣ 'ਤੇ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਰੀਨਾ ਕਪੂਰ ਖਾਨ ਨੇ ਲਿਖਿਆ ਕਿਸੇ ਨੂੰ ਟਰਕੀ ਬਹੁਤ ਪਸੰਦ ਹੈ"।ਇਸਦੇ ਨਾਲ ਹੀ ਉਸਨੇ ਟਰਕੀ, ਫਾਇਰਵਰਕ ਅਤੇ ਕ੍ਰਿਸਮਸ ਟ੍ਰੀ ਨਾਲ ਇਮੋਜੀ ਸਾਂਝੀ ਕੀਤੀ ਹੈ।