Guess who: ਤਸਵੀਰ ‘ਚ ਨਜ਼ਰ ਆ ਰਿਹਾ ਛੋਟਾ ਸਰਦਾਰ ਪੰਜਾਬੀ ਇੰਡਸਟਰੀ ਦਾ ਹੈ ਮਸ਼ਹੂਰ ਗਾਇਕ, ਕੀ ਤੁਹਾਨੂੰ ਪਤਾ ਹੈ ਇਸ ਦਾ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

Guess who: ਦਰਸ਼ਕ ਆਪਣੇ ਪਸੰਦੀਦਾ ਸਿਤਾਰਿਆਂ ਨਾਲ ਜੁੜੀਆਂ ਖਬਰਾਂ ਜਾਣਨ ਲਈ ਹਮੇਸ਼ਾਂ ਬੇਤਾਬ ਰਹਿੰਦੇ

Guess who do you remember jassie gill in his childhood pic

Guess who do you remember jassie gill in his childhood pic: ਪੰਜਾਬੀ ਸੰਗੀਤ ਜਗਤ ਨੂੰ ਪਸੰਦ ਕਰਨ ਵਾਲੇ ਸਿਤਾਰਿਆਂ ਦੇ ਦੇਸ਼ ਵਿਚ ਹੀ ਨਹੀਂ ਸਗੋਂ  ਵਿਦੇਸ਼ ਵਿਚ ਵੀ ਪ੍ਰਸੰਸ਼ਕ ਹਨ। ਦਰਸ਼ਕ ਆਪਣੇ ਪਸੰਦੀਦਾ ਸਿਤਾਰਿਆਂ ਨਾਲ ਜੁੜੀਆਂ ਖਬਰਾਂ ਜਾਣਨ ਲਈ ਹਮੇਸ਼ਾਂ ਬੇਤਾਬ ਰਹਿੰਦੇ ਹਨ।

ਇਹ ਵੀ ਪੜ੍ਹੋ: Gwalior News: ਮਾਂ ਦੇ ਝਿੜਕਾਂ ਤੋਂ ਨਾਰਾਜ਼ ਹੋਈ ਧੀ ਨੇ ਛੱਤ ਤੋਂ ਮਾਰੀ ਛਾਲ, ਹੋਈ ਗੰਭੀਰ ਜ਼ਖ਼ਮੀ  

ਇਸ ਵਿਚਾਲੇ ਪੰਜਾਬੀ ਕਲਾਕਾਰਾਂ ਨਾਲ ਜੁੜੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ। ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸਿਤਾਰੇ ਦੀ ਛੋਟੇ ਹੁੰਦੇ ਦੀ ਤਸਵੀਰ ਸੋਸ਼ਲ ਮੀਡੀਆ ਉਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: Himachal Horse News: ਹਿਮਾਚਲ ਦੇ ਕੁਫਰੀ 'ਚ ਨਹੀਂ ਦਿਸਣਗੇ ਜ਼ਿਆਦਾ ਘੋੜੇ, ਲੱਗੀ ਪਾਬੰਦੀ

ਜਿਸ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦਰਅਸਲ ਤਸਵੀਰ 'ਚ ਇਕ ਪੰਜਾਬੀ ਮਕਬੂਲ ਗਾਇਕ ਲੁਕਿਆ ਹੈ। ਜਿਸੇ ਨੇ ਗਾਇਕੀ ਤੇ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ! ਤਾਂ ਚੱਲੋ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜੱਸੀ ਗਿੱਲ ਦੀ। ਜਿਸ ਨੇ ਗਾਇਕੀ ਤੇ ਅਦਾਕਾਰੀ ਨਾਲ ਇੰਡਸਟਰੀ 'ਚ ਲੋਹਾ ਮਨਵਾਇਆ ਹੈ।