ਗੈਰੀ ਸੰਧੂ ਨੇ ਇਸ ਬਜ਼ੁਰਗ ਨੂੰ ਬਣਾਇਆ ਅਪਣੀ ਫੈਨ, ਦੇਖੋ ਖ਼ਬਰ

ਏਜੰਸੀ

ਮਨੋਰੰਜਨ, ਪਾਲੀਵੁੱਡ

ਉਹ ਭਾਰਤ 12 ਜਨਵਰੀ 2012 ਨੂੰ ਡਿਪੋਟ ਹੋਣ ਤੋਂ ਕਈ ਸਾਲ ਪਹਿਲਾਂ ਯੂਕੇ ਵਿਚ ਰਹਿੰਦੇ ਸਨ।

Garry sandhu share a video on his instagram

ਜਲੰਧਰ: ਗਾਇਕ ਗੈਰੀ ਸੰਧੂ ਨੇ ਨੌਜਵਾਨਾਂ ਦੇ ਦਿਲਾਂ ਵਿਚ ਤਾਂ ਜਗ੍ਹਾ ਬਣਾਈ ਹੀ ਹੈ ਨਾਲ ਹੀ ਉਹ ਬਜ਼ੁਰਗਾਂ ਦੇ ਦਿਲਾਂ ਵਿਚ ਵੀ ਵਸਦਾ ਹੈ। ਜੀ ਹਾਂ, ਗੈਰੀ ਸੰਧੂ ਦੇ ਗਾਣੇ ਹਰ ਉਮਰ ਦੇ ਲੋਕਾਂ ਨੂੰ ਪਸੰਦ ਆਉਂਦੇ ਹਨ। ਹਰ ਕੋਈ ਉਹਨਾਂ ਦੇ ਗਾਣਿਆਂ ਤੇ ਥਿਰਕਣ ਲਈ ਮਜ਼ਬੂਰ ਹੋ ਜਾਂਦੇ ਹਨ।

ਗੈਰੀ ਦੇ ਗਾਣੇ ‘ਹੌਲੀ ਹੌਲੀ ਗਿੱਧੇ ਵਿਚ’ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਉਹਨਾਂ ਦਾ ਹਿੱਟ ਗਾਣਾ ਹੈ। ਇਸ ਗਾਣੇ ਨੂੰ ਅਜੇ ਦੇਵਗਨ ਦੀ ਫ਼ਿਲਮ ਵਿੱਚ ਨਵੇਂ ਰੂਪ ਵਿਚ ਪੇਸ਼ ਕੀਤਾ ਗਿਆ ਸੀ। ਗੈਰੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿਚ ਉਹਨਾਂ ਦਾ ਗਾਣਾ ‘ਲਾਈਕ ਯੂ’ ਰਿਲੀਜ਼ ਹੋਇਆ ਹੈ। ਸੰਧੂ ਦਾ ਜਨਮ 4 ਅਪ੍ਰੈਲ 1984 ਨੂੰ (33) ਆਪਣੇ ਪਿੰਡ ਰੁੜਕਾ ਕਲਾਂ, ਪੰਜਾਬ, ਭਾਰਤ ਵਿਚ ਹੋਇਆ।

ਉਹ ਫਰੈਸ਼ ਕਲੇਕਸ਼ਨ ਨਾਮਕ ਕੱਪੜੇ ਦੇ ਬ੍ਰੈਂਡ ਦੇ ਮਾਲਕ ਵੀ ਹਨ ਜੋ ਸਟੋਰ ਵਿਚ ਵੇਚੇ ਜਾਂਦੇ ਹਨ। ਇਹ ਅਸਲੀ ਫਰੈਸ਼ ਸਟੋਰ ਜਲੰਧਰ ਅਤੇ ਦੋ ਹੋਰ ਸਥਾਨਾਂ 'ਤੇ ਖੋਲ੍ਹੇ ਗਏ ਅਤੇ ਹੁਣ ਤੋਂ ਅੰਮ੍ਰਿਤਸਰ ਅਤੇ ਬਟਾਲਾ ਵਿਚ ਵੀ ਖੁੱਲ੍ਹ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।