Singer Gurdarshan Dhuri News: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੁਖਦਾਈ ਖਬਰ, ਪ੍ਰਸਿੱਧ ਗਾਇਕ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਲੰਮੇ ਸਮੇਂ ਤੋਂ ਸਨ ਬਿਮਾਰ

Singer Gurdarshan Dhuri death News in punjabi

Singer Gurdarshan Dhuri death News in punjabi : ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਦਾ ਦਿਹਾਂਤ ਹੋ ਗਿਆ ਹੈ। ਉਹ ਲੰਮੇ ਸਮੇਂ ਤੋਂ ਬਿਮਾਰ ਸਨ।

ਗੁਰਦਰਸ਼ਨ ਧੂਰੀ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ ਹੁਣ ਤੱਕ ਕਈ ਮਸ਼ਹੂਰ ਗੀਤ ਗਾਏ। ਦੱਸ ਦੇਈਏ ਕਿ ਗੁਰਦਰਸ਼ਨ ਧੂਰੀ ਦੇ ਕਈ ਚੋਟੀ ਦੇ ਕਲਾਕਾਰਾਂ ਨਾਲ ਗੀਤ ਆਏ ਹਨ। ਗੁਰਦਰਸ਼ਨ ਧੂਰੀ ਚੰਗੀ ਗਾਇਕੀ ਦੇ ਨਾਲ-ਨਾਲ ਬਹੁਤ ਹੀ ਮਿਲਣਸਾਰ ਤੇ ਚੰਗੇ ਇਨਸਾਨ ਸਨ।