Shehnaaz Gill Photo: ਸ਼ਹਿਨਾਜ਼ ਗਿੱਲ ਨੇ ਦਿਖਾਇਆ Winter Glow, ਤਸਵੀਰਾਂ ਬੇਹੱਦ ਖੂਬਸੂਰਤ
ਅਭਿਨੇਤਰੀ ਵਿੰਟਰ ਵੀਅਰ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੇ ਚਿਹਰੇ 'ਤੇ ਸਰਦੀਆਂ ਦੀ ਚਮਕ ਸਾਫ਼ ਦਿਖਾਈ ਦਿੰਦੀ ਹੈ।
Shehnaaz Gill Photo: ਸ਼ਹਿਨਾਜ਼ ਗਿੱਲ ਕਿਸੇ ਕਿਸੇ ਤਰੀਕੇ ਨਾਲ ਸੁਰਖੀਆਂ ਬਟੋਰਦੀ ਰਹਿੰਦੀ ਹੈ। ਕਦੇ ਉਸ ਦੀ ਨਵੀਂ ਤਸਵੀਰ ਵਾਇਰਲ ਹੁੰਦੀ ਹੈ ਤੇ ਕਦੇ ਕੋਈ ਵੀਡੀਓ ਤੇ ਕਦੇ ਉਹ ਖੇਤਾਂ ਵਿਚ ਤੁਰਦੀ ਦਿਖਾਈ ਦਿੰਦੀ ਹੈ।
Shehnaaz Gill
ਪਰ ਹਾਲ ਹੀ ਵਿਚ ਸ਼ਹਿਨਾਜ਼ ਗਿੱਲ ਨੇ ਅਪਣਾ ਸਰਦੀਆਂ ਦੀ ਲੁੱਜ ਸ਼ੇਅਰ ਕੀਤੀ ਹੈ। ਉਸ ਨੇ ਅਪਣਾ ਸਰਦੀਆਂ ਦਾ ਗਲੋਅ ਦਿਖਾਇਆ ਹੈ। ਸ਼ਹਿਨਾਜ਼ ਊਨੀ ਪਹਿਰਾਵੇ ਵਿਚ ਬੇਹੱਦ ਸੁੰਦਰ ਲੱਗ ਰਹੀ ਹੈ ਜਿਸ ਦੀਆਂ ਸ਼ਹਿਨਾਜ਼ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
Shehnaaz Gill
ਸ਼ਹਿਨਾਜ਼ ਨੇ ਇਹ ਤਸਵੀਰਾਂ ਅਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਪਹਾੜੀਆਂ 'ਤੇ ਨਜ਼ਰ ਆ ਰਹੀ ਹੈ। ਇੰਝ ਲੱਗਦਾ ਹੈ ਜਿਵੇਂ ਅਦਾਕਾਰਾ ਉੱਚੀਆਂ ਖੁੱਲ੍ਹੀਆਂ ਵਾਦੀਆਂ ਦੀ ਯਾਤਰਾ 'ਤੇ ਨਿਕਲੀ ਹੋਵੇ।
Shehnaaz Gill
ਅਭਿਨੇਤਰੀ ਵਿੰਟਰ ਵੀਅਰ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੇ ਚਿਹਰੇ 'ਤੇ ਸਰਦੀਆਂ ਦੀ ਚਮਕ ਸਾਫ਼ ਦਿਖਾਈ ਦਿੰਦੀ ਹੈ।