ਪੰਜਾਬੀ ਇੰਡਸਟਰੀ 'ਚ ਵੱਖਰੀ ਪਹਿਚਾਣ ਬਣਾਉਣ ਵਾਲਾ 'ਸ਼ੈਂਪੀ' ਹੋਇਆ 48 ਸਾਲ ਦਾ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪਾਲੀਵੁੱਡ 'ਸ਼ੈਂਪੀ' ਨਾਂਮ ਤੋਂ ਭਲਾ ਕੌਣ ਵਾਕਿਫ਼ ਨਹੀਂ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbir

Rana Ranbirਰਣਬੀਰ ਦੀਆਂ ਪੰਜਾਬੀ ਫਿਲਮਾਂ 'ਚ 'ਫੇਰ ਮਾਮਲਾ ਗੜਬੜ-ਗੜਬੜ', 'ਓਏ ਹੋਏ ਪਿਆਰ ਹੋ ਗਿਆ', 'ਕੈਰੀ ਆਨ ਜੱਟਾ', 'ਰੰਗੀਲੇ', 'ਜੱਟ ਐਂਡ ਜੂਲੀਅਟ', 'ਲੱਕੀ ਦੀ ਅਣਲੱਕੀ ਸਟੋਰੀ', 'ਅੱਜ ਦੇ ਰਾਂਝੇ', 'ਟੌਰ ਮੁਟਿਆਰ ਦੀ', 'ਜੱਟ ਐਂਡ ਜੁਲੀਅਟ 2', 'ਅਰਦਾਸ' ਆਦਿ ਸ਼ਾਮਲ ਹਨ। ਇਨ੍ਹਾਂ ਫਿਲਮਾਂ 'ਚ ਆਪਣੀ ਅਦਾਕਾਰੀ ਰਾਹੀਂ ਰਣਬੀਰ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਅੱਜ ਵੀ ਰਾਣਾ ਨੂੰ ਜੱਟ ਜੁਲੀਅਟ ਫਿਲਮ ਵਿਚ ਨਿਭਾਏ ਕਿਰਦਾਰ ਸ਼ੈਪੀ ਵਜੋਂ ਹੀ ਯਾਦ ਕੀਤਾ ਜਾਂਦਾ ਹੈ।