ਸਿਤਾਰਿਆਂ ਨੇ ਇੰਝ ਮਨਾਈ 'ਹੋਲੀ', ਦੇਖੋ ਤਸਵੀਰਾਂ
ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਆਮ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਸੈਲੀਬ੍ਰਿਟੀਜ਼ ਵਲੋਂ ਵੀ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
File Photo
ਚੰਡੀਗੜ੍ਹ- ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਆਮ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਸੈਲੀਬ੍ਰਿਟੀਜ਼ ਵਲੋਂ ਵੀ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਇਸ ਖਾਸ ਮੌਕੇ 'ਤੇ ਬਾਲੀਵੁੱਡ ਤੇ ਪਾਲੀਵੁੱਡ ਸਿਤਾਰੇ ਬਹੁਤ ਹੀ ਖੁਸ਼ੀ ਨਾਲ ਹੋਲੀ ਦਾ ਤਿਉਹਾਰ ਸੈਲੀਬ੍ਰੇਟ ਕਰ ਰਹੇ ਹਨ। ਇਸ ਦੇ ਚੱਲਦਿਆਂ ਕਪਿਲ ਸ਼ਰਮਾ, ਨੇਹਾ ਕੱਕੜ, ਜਸਬੀਰ ਜੱਸੀ, ਨਿੰਜਾ, ਖਾਨ ਸਾਬ ਅਤੇ ਸਿੱਧੂ ਮੂਸੇਵਾਲਾ ਨੇ ਖਾਸ ਤਸਵੀਰਾਂ ਸ਼ੇਅਰ ਕਰਕੇ 'ਹੋਲੀ' ਦੀ ਵਧਾਈਆਂ ਦਿੱਤੀਆਂ ਹਨ।