ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਕਿੰਝ ਹੋ ਸਕਦੀ ਹੈ ਘਾਤਕ, ਵੇਖੋ ਸੱਚ ਦਰਸਾਉਂਦੀ ਲਘੂ ਫ਼ਿਲਮ
ਸਪੋਕਸਮੈਨ ਮੀਡੀਆ ਵੱਲੋਂ ਸਮਾਜ ਦੇ ਚਲੰਤ ਵਿਸ਼ਿਆਂ ਉਤੇ ਲਘੂ ਫਿਲਮਾਂ ਦੀ ਲੜੀ ਕੀਤੀ ਗਈ ਸ਼ੁਰੂ
Social Media Use In Personal Life
ਮੁਹਾਲੀ: ਹਾਲ ਹੀ ਦੇ ਵਿਚ ਸਪੋਕਸਮੈਨ ਮੀਡੀਆ ਵੱਲੋਂ ਸਮਾਜ ਦੇ ਚਲੰਤ ਵਿਸ਼ਿਆਂ ਉਤੇ ਲਘੂ ਫਿਲਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਜਿਹਨਾਂ ਜ਼ਰੀਏ ਸਮਾਜ ਦੇ ਗੰਭੀਰ ਵਿਚ ਵਿਸ਼ਿਆਂ ਨੂੰ ਉਜਾਗਰ ਅਤੇ ਉਹਨਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਪੂਰਨ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਕ ਦਿਨ ਅਚਾਨਕ ਉਹਨਾਂ ਦੇ ਬੱਚੇ ਨੂੰ ਅਗਵਾ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਮਾਂ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ ਅਤੇ ਆਪਣੇ ਬੱਚੇ ਨੂੰ ਲੱਭਣ ਦਾ ਹਰ ਸੰਭਵ ਕੋਸ਼ਿਸ਼ ਕਰਦੇ ਨੇ ਅੰਤ ਨੂੰ ਬੱਚਾ ਮਿਲ ਜਾਂਦਾ ਹੈ ਅਤੇ ਪਰਦਾਫਾਸ਼ ਹੁੰਦੀ ਹੈ ਉਹ ਸਾਜ਼ਿਸ ਜੋ ਕੇ ਉਹਨਾਂ ਤੋਂ ਬਦਲਾ ਲੈਣ ਲਈ ਸੋਸ਼ਲ ਮੀਡੀਆ ਦੇ ਆੜ ਵਿਚ ਯੋਜਨਾਬੱਧ ਕੀਤੀ ਜਾਂਦੀ ਹੈ।