ਪੰਜਾਬੀ ਸੂਰਮੇ ਦੀ ਲਵ ਲਾਈਫ਼ ਨੂੰ ਵੀ ਪਰਦੇ 'ਤੇ ਦਰਸਾਏਗੀ ਦਿਲਜੀਤ ਦੋਸਾਂਝ ਦੀ 'ਸੂਰਮਾ'
ਭਾਰਤੀ ਹਾਕੀ ਖਿਡਾਰੀ ਤੇ ਸਾਬਕਾ ਕੈਪਟਨ ਸੰਦੀਪ ਸਿੰਘ ਦੇ ਜੀਵਨ ਤੇ ਅਧਾਰਿਤ ਫਿਲਮ 'ਸੂਰਮਾ' ਦਾ ਟ੍ਰੇਲਰ ਲੌਂਚ ਹੋ ਗਿਆ ਹੈ
trailer launched of Diljit Dosanjh movie Soorma
ਭਾਰਤੀ ਹਾਕੀ ਖਿਡਾਰੀ ਤੇ ਸਾਬਕਾ ਕੈਪਟਨ ਸੰਦੀਪ ਸਿੰਘ ਦੇ ਜੀਵਨ ਤੇ ਅਧਾਰਿਤ ਫਿਲਮ 'ਸੂਰਮਾ' ਦਾ ਟ੍ਰੇਲਰ ਲੌਂਚ ਹੋ ਗਿਆ ਹੈ ਸੂਰਮਾ 'ਚ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨਾਲ ਅਦਾਕਾਰਾ ਤਾਪਸੀ ਪੰਨੂ ਅਤੇ ਅੰਗਦ ਬੇਦੀ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ।