19 ਅਕਤੂਬਰ ਨੂੰ ਸਿਨਮਾ ਘਰਾਂ 'ਚ ਦਿਖੇਗੀ ਅੰਮ੍ਰਿਤ ਮਾਨ ਅਤੇ ਨੀਰੂ ਦੀ ਜੋੜੀ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਪੰਜਾਬੀ ਫ਼ਿਲਮ ਲੌਂਗ ਲਾਚੀ ਦੇ ਇਕ ਗੀਤ ਮੁੱਛ ਵਿਚ ਵੀ ਅਦਾਕਾਰੀ ਕੀਤੀ।​

Aate di Chidi

Neeru Bajwa , Amrit Maan

Neeru Bajwa , Amrit Maan

Neeru Bajwa , Amrit Maanਜ਼ਿਕਰਯੋਗ ਹੈ ਕਿ ਅੰਮ੍ਰਿਤ ਮਾਨ ਤੋਂ ਪਹਿਲਾਂ ਹੋਰ ਵੀ ਕਈ ਪੰਜਾਬੀ ਗਾਇਕ ਹੀਰੋ ਵਜੋਂ ਪੰਜਾਬੀ ਇੰਡਸਟਰੀ 'ਚ ਅਪਣਾ ਨਾਮ ਕਮਾ ਚੁਕੇ ਹਨ। ਜਿਨ੍ਹਾਂ ਵਿਚ ਨੀਰੂ ਬਾਜਵਾਂ ਹੀ ਜ਼ਿਆਦਾਤਰ ਉਨ੍ਹਾਂ ਦੀ ਸਹਿ ਕਲਾਕਾਰ ਰਹੀ ਹੈ।