ਮੁਹਾਲੀ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਚਲਾਨ, ਸ਼ੀਸ਼ਿਆਂ ’ਤੇ ਲੱਗੀ ਸੀ ਕਾਲੀ ਫਿਲਮ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਗਾਇਕ ਦਾ ਭਰਾ ਚਲਾ ਰਿਹਾ ਸੀ ਗੱਡੀ

Mohali police cut singer Mankirat Aulakh's car challan

 

ਮੁਹਾਲੀ: ਪੰਜਾਬ ਦੇ  ਮਸ਼ਹੂਰ ਗਾਇਕ ਮਨਕੀਰਤ ਔਲਖ ਦੀ ਫੋਰਡ ਐਂਡੇਵਰ  ਗੱਡੀ ਦਾ  ਮੁਹਾਲੀ ਵਿੱਚ ਪੁਲਿਸ ਨੇ ਚਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਮਨਕੀਰਤ ਔਲਖ ਦੀ ਗੱਡੀ ਦੇ ਸ਼ੀਸ਼ਿਆਂ  ਤੇ  ਕਾਲੀ ਫਿਲਮ ਲੱਗੀ ਹੋਈ ਸੀ, ਜਿਸ ਕਾਰਨ ਇੰਸਪੈਕਟਰ ਸੁਰਿੰਦਰ ਸਿੰਘ ਨੇ ਉਨ੍ਹਾਂ ਦੀ ਗੱਡੀ ਦਾ ਚਲਾਨ ਕੀਤਾ।