ਮਸ਼ਹੂਰ ਪੰਜਾਬੀ ਗੀਤਕਾਰ ਦੀਪਾ ਘੋਲੀਆ ਦੀ ਡੇਂਗੂ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਬਠਿੰਡਾ ਦੇ ਉਦੇਸ਼ ਹਸਪਤਾਲ ਵਿਚ ਲਏ ਆਖਰੀ ਸਾਹ

Famous Punjabi lyricist Deepa Gholia

 

 ਮੋਗਾ : ਪੰਜਾਬੀ ਸੰਗੀਤਕ ਖੇਤਰ ਵਿਚ ਉਦਾਸ ਗਾਣਿਆਂ ਦੇ ਮਸ਼ਹੂਰ ਰਚਨਹਾਰ ਵਜੋਂ ਜਾਣੇ ਜਾਂਦੇ ਗੀਤਕਾਰ ਦੀਪਾ ਘੋਲੀਆ ਦੀ ਮੌਤ ਹੋ ਗਈ। ਦੀਪਾ ਘੋਲੀਆਂ ਨੇ ਬੀਤੀ ਰਾਤ ਉਦੇਸ਼ ਹਸਪਤਾਲ ਵਿਚ ਆਖਰੀ ਸਾਹ ( Famous Punjabi lyricist Deepa Gholia dies of dengue)  ਲਏ।

 

 

  ਹੋਰ ਵੀ ਪੜ੍ਹੋ: ਭਿਆਨਕ ਹਾਦਸਾ: ਆਪਸ ਵਿਚ ਟਕਰਾਈਆਂ ਛੇ ਗੱਡੀਆਂ, ਤਿੰਨ ਦੀ ਹੋਈ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਉਹ ਡੇਂਗੂ ਨਾਲ ਪੀੜਤ ਸਨ ਅਤੇ ਉਦੇਸ਼ ਹਸਪਤਾਲ ਵਿਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਜਿਉਂ ਹੀ ਦੀਪਾ ਘੋਲੀਆ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਦੀਪੇ ਦੇ ਚਾਹੁਣ ਵਾਲਿਆਂ (Famous Punjabi lyricist Deepa Gholia dies of dengue) 'ਚ ਗ਼ਮ ਦੀ ਲਹਿਰ ਦੌੜ ਗਈ। 

 

 

  ਹੋਰ ਵੀ ਪੜ੍ਹੋ: ਚੰਡੀਗੜ੍ਹ 'ਚ ਜਲਦ ਚੱਲੇਗੀ ਬਾਈਕ ਮੋਬਾਈਲ ਐਂਬੂਲੈਂਸ

ਦੱਸ ਦਈਏ ਕਿ ਦੀਪਾ ਘੋਲੀਆ ਵੱਲੋਂ ਲਿਖੇ ਹਿੱਟ ਸੈਂਕੜੇ ਗੀਤ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਮਰਹੂਮ ਗਾਇਕ ਧਰਮਪ੍ਰੀਤ ਨੇ ਦੀਪੇ ਦਾ ਲਿਖਿਆ ਪਹਿਲਾ ਗੀਤ 'ਦਿਲ ਨਾਲ ਖੇਡਦੀ ਰਹੀ' ਗਾ ਕੇ ਰਾਤੋਂ-ਰਾਤ (Famous Punjabi lyricist Deepa Gholia dies of dengue) 'ਪ੍ਰਸਿੱਧੀ ਖੱਟੀ ਸੀ।

  ਹੋਰ ਵੀ ਪੜ੍ਹੋ: ਸੂਰਤ 'ਚ ਪੈਕਿੰਗ ਕੰਪਨੀ ਵਿੱਚ ਲੱਗੀ ਭਿਆਨਕ ਅੱਗ, ਦੋ ਮਜ਼ਦੂਰਾਂ ਦੀ ਹੋਈ ਮੌਤ