Josh Brar News: ਮਰਹੂਮ ਗਾਇਕ ਰਾਜ ਬਰਾੜ ਦੇ ਪੁੱਤਰ ਜੋਸ਼ ਬਰਾੜ ਦਾ 26 ਸਤੰਬਰ ਨੂੰ ਪਹਿਲਾ ਗੀਤ ਹੋਵੇਗਾ ਰਿਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

Josh Brar News: ਆਪਣੇ ਪਹਿਲੇ ਗੀਤ ਨਾਲ ਦਰਸ਼ਕਾਂ ਦਾ ਕਰਨਗੇ ਮਨੋਰੰਜਨ

Raj Brar Son Josh Brar First song News in punjabi

Raj Brar Son Josh Brar First song News in punjabi : ਪੰਜਾਬੀ ਗਾਇਕੀ ਵਿਚ ਬਤੌਰ ਗੀਤਕਾਰ ਅਤੇ ਗਾਇਕ ਵਿਲੱਖਣ ਮੁਕਾਮ ਰੱਖਦੇ ਰਹੇ ਮਰਹੂਮ ਗਾਇਕ ਰਾਜ ਬਰਾੜ ਦਾ ਪੁੱਤਰ ਜੋਸ਼ ਬਰਾੜ ਆਪਣੇ ਪਿਤਾ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹੋਣ ਜਾ ਰਿਹਾ ਹੈ। ਜੋਸ਼ ਬਰਾੜ ਦਾ ਪਹਿਲਾ ਗੀਤ 'ਤੇਰੇ ਬਿਨ੍ਹਾਂ ਨਾ ਗੁਜ਼ਾਰਾ ਏ'  26 ਸਤੰਬਰ 2024 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ।