ਸ਼ਹਿਨਾਜ਼ ਗਿੱਲ ਦੇ ਹੱਕ ’ਚ ਆਈ ਹਿਮਾਂਸ਼ੀ ਖੁਰਾਨਾ!  

ਏਜੰਸੀ

ਮਨੋਰੰਜਨ, ਪਾਲੀਵੁੱਡ

ਸ਼ਹਿਨਾਜ਼ ਬਾਅਦ 'ਚ ਇਸ ਗੱਲ ਨੂੰ ਲੈ ਕੇ ਕਾਫੀ ਇਮੋਸ਼ਨਲ ਨਜ਼ਰ ਆਈ ਕਿ ਉਸ ਨੂੰ 'ਜੇਲਸ' ਦਾ ਟੈਗ ਦਿੱਤਾ ਜਾ ਰਿਹਾ ਹੈ।

Bigg boss 13 himanshi khurana support shehnaaz gill

ਜਲੰਧਰ:  'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਵਿਚ ਬਹੁਤ ਕੰਟਰੋਵਰਸੀ ਹੋਈ ਸੀ। ਇਸ ਸ਼ੋਅ ਦੌਰਾਨ ਵਿਚ ਸ਼ਹਿਨਾਜ਼ ਨਾਲ ਹਿਮਾਂਸ਼ੀ ਦੀ ਲੜਾਈ ਚਰਚਾ 'ਚ ਰਹੀ ਪਰ ਹੁਣ ਹਿਮਾਂਸ਼ੀ ਸ਼ਹਿਨਾਜ਼ ਨਾਲ ਆਪਣੀ ਕੜਵਾਹਟ ਨੂੰ ਭੁੱਲ ਕੇ ਸਪੋਰਟ ਕਰਨ ਲੱਗੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।