ਸੁਣੋ ਮਨਮੋਹਨ ਵਾਰਿਸ ਦੇ 'ਕੋਕਾ' ਗੀਤ ਨੂੰ ਐਮੀ ਵਿਰਕ ਦੇ ਅੰਦਾਜ਼ ਐਮੀ ਵਿਰਕ ਨੇ ਜੜ ਦਿੱਤੇ ਕੋਕੇ
ਪੰਜਾਬੀ ਗਾਇਕ ਐਮੀ ਵਿਰਕ ਮਨਮੋਹਨ ਵਾਰਿਸ ਦੇ ਕੋਕਾ' ਗੀਤ ਨੂੰ ਵੱਖਰੇ ਅੰਦਾਜ਼ 'ਚ
file photo
ਪੰਜਾਬ: ਪੰਜਾਬੀ ਗਾਇਕ ਐਮੀ ਵਿਰਕ ਮਨਮੋਹਨ ਵਾਰਿਸ ਦੇ ਕੋਕਾ' ਗੀਤ ਨੂੰ ਵੱਖਰੇ ਅੰਦਾਜ਼ 'ਚ ਗਾ ਕੇ ਜੜ ਦਿੱਤੇ ਕੋਕੇ। ਤੁਸੀਂ ਵੀ ਸੁਣੋ ਤੇ ਮਾਣੋ ਆਨੰਦ।