ਸ਼ਿਖਰ ਧਵਨ ਨੇ ਬੇਟੇ ਦੇ ਜਨਮਦਿਨ ’ਤੇ ਸ਼ੇਅਰ ਕੀਤੀ ਵੀਡੀਉ, ਹੋ ਰਹੀ ਖੂਬ ਵਾਇਰਲ!

ਏਜੰਸੀ

ਮਨੋਰੰਜਨ, ਪਾਲੀਵੁੱਡ

ਵੀਡੀਉ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ।

Shikhar dhawan shared a cute video on his son zoravars 5th birthday

ਜਲੰਧਰ: ਅੱਜ ਕਲ੍ਹ ਹਰ ਕੋਈ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਹੈ। ਸੋਸ਼ਲ ਮੀਡੀਆ ਇਕ ਟ੍ਰੈਂਡ ਬਣ ਗਿਆ ਹੈ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਅਪਣੇ ਪੁੱਤਰ ਦੇ ਜਨਮਦਿਨ ਤੇ ਬਹੁਤ ਹੀ ਪਿਆਰੀ ਜਿਹੀ ਵੀਡੀਉ ਸਾਂਝੀ ਕੀਤੀ ਹੈ।

ਸ਼ਿਖਰ ਧਵਨ ਤੇ ਆਇਸ਼ਾ ਦੇ ਤਿੰਨ ਬੱਚੇ ਹਨ। ਉਹ ਅਪਣੀ ਇਸ ਲਾਈਫ ਤੋਂ ਬਹੁਤ ਖੁਸ਼ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।