'ਗੋੱਡੇ ਗੋੱਡੇ ਚਾਅ 2' ਫ਼ਿਲਮ ਨੇ ਪਾਈਆਂ ਧੁੰਮਾਂ, ਇਕ ਟਿਕਟ ਖਰੀਦੇ ਤੇ ਇਕ ਫਰੀ, ਪੜ੍ਹੋਂ ਪੂਰੀ ਡਿਟੇਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਇੱਕ ਟਿਕਟ ਖਰੀਦੋ ਤੇ ਇੱਕ ਮੁਫ਼ਤ ਪਾਓ

'Godde Godde Chaa 2' movie created a buzz, buy one ticket and get one free, read full details

ਚੰਡੀਗੜ੍ਹ: 'ਗੋੱਡੇ ਗੋੱਡੇ ਚਾਅ 2' ਹਰ ਪੀੜ੍ਹੀ ਦੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ। ਇਹ ਫ਼ਿਲਮ ਹਾਸੇ, ਜਜ਼ਬਾਤ ਤੇ ਪੂਰੇ ਪੰਜਾਬੀ ਰੰਗਾਂ ਨਾਲ ਭਰਪੂਰ ਇੱਕ ਫੈਮਿਲੀ ਮਨੋਰੰਜਨ ਹੈ। ਹੁਣ ਇਸ ਵੀਕਐਂਡ ’ਤੇ ਫ਼ਿਲਮ ਦੇ ਮੇਕਰ ਲੈ ਕੇ ਆਏ ਹਨ ਖ਼ਾਸ Buy One Get One Free ਆਫ਼ਰ ਲੈ ਕੇ ਹਨ।
ਜ਼ੀ ਸਟੂਡਿਓ ਤੇ VH Entertainment ਵੱਲੋਂ ਬਣਾਈ ਗਈ ਇਹ ਫ਼ਿਲਮ ਦਰਸ਼ਕਾਂ ਤੋਂ ਸ਼ਾਨਦਾਰ ਪ੍ਰਤੀਕਿਰਿਆ ਪ੍ਰਾਪਤ ਕਰ ਰਹੀ ਹੈ। ਤਾਂ ਫਿਰ ਆਪਣੀ ਫੈਮਿਲੀ ਤੇ ਦੋਸਤਾਂ ਨਾਲ ਮਿਲ ਕੇ ਮਨਾਓ ਤਿਉਹਾਰੀ ਖੁਸ਼ੀਆਂ — ਨਜ਼ਦੀਕੀ ਥੀਏਟਰ ਵਿੱਚ ਜਾ ਕੇ ਮਾਣੋ ਗੋੱਡੇ ਗੋੱਡੇ ਚਾਅ 2 ਦੀ ਮਸਤੀ, ਸੰਗੀਤ ਤੇ ਧਮਾਲ, ਜਿਸ ਵਿੱਚ ਮੁੱਖ ਭੂਮਿਕਾਵਾਂ ’ਚ ਹਨ ਐਮੀ ਵਿਰਕ, ਤਾਨੀਆ, ਗੁਰਜੈਜ਼, ਗੀਤਾਜ਼ ਬਿੰਦਰਖੀਆ ਅਤੇ ਨਿਕੀਤ ਢਿੱਲੋਂ — ਇੱਕ ਖੁਸ਼ੀਆਂ ਭਰਿਆ ਤੇ ਮਨੋਰੰਜਕ ਪਰਿਵਾਰਕ ਫ਼ਿਲਮ ਦਾ ਪੂਰਾ ਪੈਕੇਜ ਹੈ।
ਦਰਸ਼ਕਾਂ ਨੂੰ ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਇਹ ਫ਼ਿਲਮ ਨੂੰ ਦੇਖਿਆ ਜਾਵੇ ਅਤੇ ਆਪਣੇ ਦੋਸਤਾਂ ਨੂੰ ਵੀ ਫ਼ਿਲਮ ਦੇਖਣ ਲਈ ਉਤਸ਼ਾਹਿਤ ਕਰਨ।