Bigg Boss 11: ਫਿਰ ਸਲਮਾਨ ਖਾਨ ਦੇ ਨਿਸ਼ਾਨੇ 'ਤੇ ਆਏ ਪ੍ਰਿਯਾਂਕ, ਕਿਹਾ...

ਮਨੋਰੰਜਨ, ਪਾਲੀਵੁੱਡ

ਬਿੱਗ ਬਾਸ 11 ਦੇ ਘਰ ਵਿੱਚ ਰੋਣ - ਧੋਣ ਦਾ ਸਿਲਸਿਲਾ ਜਾਰੀ ਹੈ। ਅਰਸ਼ੀ ਖਾਨ ਦੇ ਬਾਅਦ ਹੁਣ ਸ਼ੋਅ ਦੇ ਇੱਕ ਹੋਰ ਕੰਟੇਸਟੈਂਟ ਪ੍ਰਿਯਾਂਕ ਸ਼ਰਮਾ ਘਰ ਵਾਲਿਆਂ ਦੇ ਸਾਹਮਣੇ ਰੋਏ ਹਨ। ਦਰਅਸਲ, ਉਨ੍ਹਾਂ ਦੀ ਹਰਕਤ ਲਈ ਸਲਮਾਨ ਨੇ ਉਨ੍ਹਾਂ ਨੂੰ ਜਦੋਂ ਝਿੜਕਿਆ ਤਾਂ ਉਨ੍ਹਾਂ ਦੇ ਹੰਝੂ ਆ ਗਏ।