ਮੁੰਬਈ: ਬਿੱਗ ਬਾਸ 11 ਦੇ ਸ਼ੁਰੂ ਹੋਣ ਤੋਂ ਪਹਿਲਾਂ ਅਜਿਹੀ ਖਬਰਾਂ ਸਨ ਕਿ ਸੋਸ਼ਲ ਮੀਡੀਆ ਸਨਸਨੀ Dhinchak Pooja ਘਰ ਦੇ ਅੰਦਰ ਐਂਟਰੀ ਲਵੇਗੀ। ਹਾਲਾਂਕਿ, ਬਿੱਗ ਬਾਸ ਦੇ ਲਾਂਚਿੰਗ ਐਪੀਸੋਡ ਵਿੱਚ 18 ਮੈਂਬਰ ਘਰ ਦੇ ਅੰਦਰ ਗਏ, ਪਰ Dhinchak Pooja ਹੁਣ ਵੀ ਘਰ ਦੇ ਅੰਦਰ ਕੈਦ ਨਹੀਂ ਹੋਈ ਹੈ। ਪਰ ਚੰਗੀ ਖਬਰ ਇਹ ਹੈ ਕਿ ਛੇਤੀ ਹੀ ਉਹ ਇਸ ਵਿਵਾਦਿਤ ਰਿਐਲਿਟੀ ਸ਼ੋਅ ਦਾ ਹਿੱਸਾ ਬਣੇਗੀ। ਉਹ ਵੀ ਸੁਪਰ ਹਾਟ ਮਾਡਲ ਅਤੇ ਘਰ ਤੋਂ ਬੇਘਰ ਹੋਏ ਪ੍ਰਿਅੰਕ ਸ਼ਰਮਾ ਦੇ ਨਾਲ।