...ਜਦੋਂ ਬਾਲੀਵੁੱਡ ਦੇ ਇਸ ਗੀਤਕਾਰ ਨੂੰ ਡਾਕੂਆਂ ਨੇ ਵੀ ਦਿੱਤਾ ਪੂਰਾ ਸਤਿਕਾਰ

ਮਨੋਰੰਜਨ, ਪਾਲੀਵੁੱਡ

ਮਸ਼ਹੂਰ ਉਰਦੂ ਸ਼ਾਇਰ ਅਤੇ ਫਿਲਮਾਂ ਦੇ ਗੀਤਕਾਰ ਸਾਹਿਰ ਲੁਧਿਆਣਵੀ ਦਾ ਜਨਮ ਸਾਲ 1921 ਵਿਚ 8 ਮਾਰਚ ਨੂੰ ਹੋਇਆ ਸੀ। ਸਾਹਿਰ ਨੇ ਜਦੋਂ ਲਿਖਣਾ ਸ਼ੁਰੂ ਕੀਤਾ ਤਦ ਇਕਬਾਲ, ਫੈਜ, ਫਿ‍ਰਾਕ ਵਰਗੇ ਵਧੀਆ ਸ਼ਾਇਰ ਆਪਣੀ ਬੁਲੰਦੀ 'ਤੇ ਸਨ। ਅਜਿਹੇ ਵਿਚ ਉਨ੍ਹਾਂ ਨੇ ਆਪਣਾ ਖਾਸ ਲਹਿਜਾ ਅਤੇ ਰੁੱਖ ਅਪਣਾਇਆ, ਉਸ ਨਾਲ ਨਾ ਸਿਰਫ ਉਨ੍ਹਾਂ ਨੇ ਵੱਖ ਜਗ੍ਹਾ ਬਣਾ ਲਈ, ਸਗੋਂ ਉਹ ਸ਼ਾਇਰੀ ਦੀ ਦੁਨੀਆ 'ਤੇ ਛਾਅ ਗਏ। ਉਨ੍ਹਾਂ ਦੇ ਜਨਮਦਿਨ 'ਤੇ ਇਕ ਮਸ਼ਹੂਰ ਕਿੱਸਾ ਦੱਸ ਰਹੇ ਹਨ, ਜਿਸਦੀ ਕਾਫ਼ੀ ਚਰਚਾ ਕੀਤੀ ਜਾਂਦੀ ਹੈ।

ਸਾਹਿਰ ਨੂੰ ਕੀ ਆਮ ਕੀ ਖਾਸ, ਡਾਕੂ ਵੀ ਇੱਜਤ ਦਿੰਦੇ ਸਨ