ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਨੇ ਹਾਲੀਵੁੱਡ ਐਕਟਰੈਸ ਕੇਟ ਬਲੈਂਚੇਟ ਨਾਲ ਖੁਲ੍ਹੇਆਮ ਇਕ ਸੈਲਫੀ ਖਿਚਵਾਉਣ ਦੀ ਬੇਨਤੀ ਕੀਤੀ। ਇਸਦੇ ਝੱਟਪਟ ਬਾਅਦ ਹੀ ਉਨ੍ਹਾਂ ਨੇ ਚਤੁਰਾਈ ਨਾਲ ਜਵਾਬ ਦਿੱਤਾ ਕਿ ਇਸਤੋਂ ਉਨ੍ਹਾਂ ਦੇ ਬੱਚਿਆਂ ਨੂੰ ਸ਼ਰਮ ਮਹਿਸੂਸ ਹੋ ਸਕਦੀ ਹੈ। ਸ਼ਾਹਰੁੱਖ ਦੀ ਇਸ ਹਾਜਰ ਜਵਾਬੀ 'ਤੇ ਦਰਸ਼ਕਾਂ ਨੇ ਖੂਬ ਠਹਾਕੇ ਲਗਾਏ।