ਮੁੰਬਈ: ਬਾਲੀਵੁੱਡ ਵਿੱਚ ਅਜਿਹੇ ਕਈ ਸਟਾਰਸ ਹਨ, ਜਿਨ੍ਹਾਂ ਨੇ ਜ਼ਮੀਨ ਤੋਂ ਅਸਮਾਨ ਤੱਕ ਦਾ ਸਫਰ ਤੈਅ ਕੀਤਾ ਹੈ। ਕਿਸੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਾਚਮੈਨ ਦੇ ਤੌਰ ਉੱਤੇ ਕੀਤੀ ਤਾਂ ਕੋਈ ਬੱਸ ਕੰਡਕਟਰ ਅਤੇ ਵੇਟਰ ਵੀ ਰਿਹਾ ਹੈ। ਇਸੇ ਤਰ੍ਹਾਂ ਕਿਸੇ ਨੇ ਸੇਲਸਮੈਨ ਦੀ ਨੌਕਰੀ ਕੀਤੀ ਤਾਂ ਕੋਈ ਕਾਪੀ ਰਾਇਟਰ ਰਿਹਾ। ਇਸ ਵਿੱਚ ਅਸੀਂ ਦੱਸ ਰਹੇ ਹਾਂ ਕਿ ਅਖੀਰ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਕੀ ਕੰਮ ਕਰਦੇ ਸਨ ਇਹ ਪਾਪੁਲਰ ਬਾਲੀਵੁੱਡ ਸਟਾਰਸ।
ਸੋਨਮ ਕਪੂਰ