ਤਨੁਸ਼੍ਰੀ ਦੱਤਾ ਦੀ ਛੋਟੀ ਭੈਣ ਨੇ ਕਰਵਾਇਆ ਟੀਵੀ ਐਕਟਰ ਨਾਲ ਵਿਆਹ

ਮਨੋਰੰਜਨ, ਪਾਲੀਵੁੱਡ

ਇਸ਼ਿਤਾ ਦੱਤਾ ਬਾਰੇ ਕੁਝ ਖਾਸ ਗੱਲਾਂ  

 ਇਸ਼ਿਤਾ ਨੂੰ ਟਰੈਵਲਿੰਗ ਅਤੇ ਕੁਕਿੰਗ ਦਾ ਸ਼ੌਕ ਹੈ । ਇਸਦੇ ਇਲਾਵਾ ਉਨ੍ਹਾਂ ਨੂੰ ਪੜ੍ਹਨ ਦਾ ਵੀ ਕਾਫ਼ੀ ਸ਼ੌਕ ਹੈ ।

ਅਨੁਪਮ ਖੇਰ ਦੇ ਇੰਸਟੀਚਿਊਟ ਤੋਂ ਅਦਾਕਾਰੀ ਦੇ ਗੁਰ ਸਿੱਖੇ ਸਨ।

ਇਸ਼ਿਤਾ ਨੂੰ ਟ੍ਰੈਵਲਿੰਗ ਅਤੇ ਸ਼ਾਪਿੰਗ ਦਾ ਵੀ ਕਾਫੀ ਸ਼ੌਂਕ ਹੈ।