ਊਠ ਬਾਰੇ ਦਿਲਚਸਪ ਜਾਣਕਾਰੀ Oct 15, 2017, 12:04 am IST ਮਨੋਰੰਜਨ, ਪਾਲੀਵੁੱਡ ਬੱਚਿਉ, ਊਠ ਵਿਚ ਕਈ ਹਫ਼ਤੇ ਪਾਣੀ ਅਤੇ ਭੋਜਨ ਤੋਂ ਬਗੈਰ ਰਹਿਣ ਦੀ ਯੋਗਤਾ ਹੁੰਦੀ ਹੈ। ਉਸ ਦੀ ਪਿੱਠ ਉਤੇ ਢੁੱਠ ਹੁੰਦੀ ਹੈ। ਇਸ ਵਿਚ 13 ਤੋਂ 30 ਕਿਲੋਗ੍ਰਾਮ ਚਰਬੀ ਜਮ੍ਹਾਂ ਹੋ ਸਕਦੀ ਹੈ।