ਮਨੋਰੰਜਨ
ਚੈੱਕ ਬਾਊਂਸ ਮਾਮਲਾ : ਅਮੀਸ਼ਾ ਪਟੇਲ ਨੇ ਰਾਂਚੀ ਦੀ ਸਿਵਲ ਕੋਰਟ 'ਚ ਕੀਤਾ ਸਰੰਡਰ, ਜਾਣੋ ਪੂਰਾ ਮਾਮਲਾ
21 ਜੂਨ ਨੂੰ ਮੁੜ ਅਦਾਲਤ ’ਚ ਪੇਸ਼ ਹੋਣ ਦੇ ਆਦੇਸ਼
‘ਆਦਿਪੁਰਸ਼’ ਸਿਨੇਮਾਘਰਾਂ ’ਚ ਧਮਾਕੇ ਨਾਲ ਖੁੱਲ੍ਹੀ, ਪਰ ‘ਵਿਜ਼ੂਅਲ ਇਫੈਕਟਸ’ ਲਈ ਹੋਈ ਆਲੋਚਨਾ
ਪਹਿਲੇ ਦਿਨ ਹੋਈ 80-85 ਕਰੋੜ ਰੁਪਏ ਦੀ ਕਮਾਈ
ਹੈਦਰਾਬਾਦ ’ਚ ‘ਆਦਿਪੁਰਸ਼’ ਦੀ ਆਲੋਚਨਾ ਕਰਨ ’ਤੇ ਪ੍ਰਭਾਸ ਦੇ ਪ੍ਰਸ਼ੰਸਕਾਂ ਨੇ ਦਰਸ਼ਕ ਨੂੰ ਕੁਟਿਆ
ਹਨੁਮਾਨ ਲਈ ਰਾਖਵੀਂ ਸੀਟ ’ਤੇ ਬੈਠਣ ਲਈ ਸਿਨੇਮਾ ਅੰਦਰ ਇਕ ਵਿਅਕਤੀ ਦੀ ਕੁਟਮਾਰ
83 ਦੀ ਉਮਰ 'ਚ ਚੌਥੀ ਵਾਰ ਪਿਤਾ ਬਣੇ ਹਾਲੀਵੁੱਡ ਦੇ ਦਿੱਗਜ ਕਲਾਕਾਰ ਅਲ ਪਚੀਨੋ, 29 ਸਾਲਾ ਪ੍ਰੇਮਿਕਾ ਨੇ ਬੇਟੇ ਨੂੰ ਦਿਤਾ ਜਨਮ
ਅਲ ਪਚੀਨੋ ਅਤੇ ਨੂਰ ਨੂੰ ਪਹਿਲੀ ਵਾਰ ਅਪ੍ਰੈਲ 2022 ਵਿਚ ਇਕੱਠੇ ਡਿਨਰ ਕਰਦੇ ਦੇਖਿਆ ਗਿਆ ਸੀ
ਅਦਾਕਾਰਾ ਨਿਸ਼ਾ ਬਾਨੋ ਨੂੰ ਲੱਗਾ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ
ਨਿਸ਼ਾ ਬਾਨੋ ਦੇ ਪਿਤਾ ਦੀ ਮੌਤ ਕਿਵੇਂ ਹੋਈ ਇਸ ਬਾਰੇ ਨਹੀਂ ਹੈ ਕੋਈ ਜਾਣਕਾਰੀ
ਪੰਜਾਬੀ ਇੰਡਸਟਰੀ ਦੇ ਅਦਾਕਾਰ, ਡਾਇਰੈਕਟਰ ਤੇ ਪ੍ਰਡਿਊਸਰ ਮੰਗਲ ਢਿੱਲੋਂ ਦਾ ਦੇਹਾਂਤ
ਮੰਗਲ ਸਿੰਘ ਢਿੱਲੋਂ ਜ਼ਿਲ੍ਹਾ ਫਰੀਦਕੋਟ, ਪੰਜਾਬ ਦੇ ਰਹਿਣ ਵਾਲੇ ਸਨ
ਕਾਜੋਲ ਨੇ ਅਚਾਨਕ ਸੋਸ਼ਲ ਮੀਡੀਆ ਤੋਂ ਲਈ ਬ੍ਰੇਕ; ਸਾਰੀਆਂ ਪੋਸਟਾਂ ਕੀਤੀਆਂ ਡਿਲੀਟ
ਕਿਹਾ, ਜ਼ਿੰਦਗੀ ਦੇ ਸੱਭ ਤੋਂ ਮੁਸ਼ਕਲ ਦੌਰ ਦਾ ਸਾਹਮਣਾ ਕਰ ਰਹੀ ਹਾਂ
ਵਿਰੋਧ ਤੋਂ ਬਾਅਦ Gadar 2 ਦੇ ਨਿਰਦੇਸ਼ਕ ਨੇ ਮੰਗੀ ਮੁਆਫ਼ੀ, ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਫ਼ਿਲਮਾਇਆ ਸੀ ਰੋਮਾਂਟਿਕ ਦ੍ਰਿਸ਼
ਅਨਿਲ ਸ਼ਰਮਾ ਨੇ ਟਵੀਟ ਕਰ ਕੇ ਮੰਗੀ ਮੁਆਫ਼ੀ
ਵਿਵਾਦਾਂ 'ਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਨਵੀਂ ਫ਼ਿਲਮ ਦਾ ਦ੍ਰਿਸ਼
ਸ਼ੂਟਿੰਗ ਦੌਰਾਨ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਫ਼ਿਲਮਾਇਆ ਗਿਆ ਰੋਮਾਂਟਿਕ ਦ੍ਰਿਸ਼
Adipurush ਦੀ ਸਕ੍ਰੀਨਿੰਗ ਦੌਰਾਨ ਭਗਵਾਨ ਹਨੂੰਮਾਨ ਨੂੰ ਸਮਰਪਤ ਕੀਤੀ ਜਾਵੇਗੀ ਹਰੇਕ ਥੀਏਟਰ ਦੀ ਇਕ ਸੀਟ
ਇਹ ਫਿਲਮ 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ