ਮਨੋਰੰਜਨ
ਮਸ਼ਹੂਰ ਗੀਤਕਾਰ Fateh Shergill ਨੇ Kulwinder Billa 'ਤੇ ਲਗਾਏ ਗੰਭੀਰ ਇਲਜ਼ਾਮ
ਸੁਣ ਕੇ ਹੋ ਜਾਵੋਗੇ ਹੈਰਾਨ!
ਆਮਿਰ ਖ਼ਾਨ ਨੇ ਤੁਰਕੀ ਦੀ ਪਹਿਲੀ ਮਹਿਲਾ ਅਮਿਨ ਅਰਦੋਗਨ ਨਾਲ ਕੀਤੀ ਮੁਲਾਕਾਤ
'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਦੇ ਦੌਰਾਨ ਕੀਤੀ ਮੁਲਾਕਾਤ, ਦੇਖੋ ਤਸਵੀਰਾਂ
ਸੰਜੇ ਦੱਤ ਨੂੰ ਕੈਂਸਰ ਦੀ ਖ਼ਬਰ 'ਤੇ ਸੰਜੇ ਦੇ ਜਿਗਰੀ ਦੋਸਤ ‘ਕਮਲੀ’ ਨੇ ਕਿਹਾ-ਸ਼ੇਰ ਹੈ ਤੂ ਸ਼ੇਰ
ਬਾਲੀਵੁੱਡ ਅਭਿਨੇਤਾ ਸੰਜੇ ਦੱਤ ਲੰਗ ਕੈਸਰ ਨਾਲ ਲੜਾਈ ਲੜ ਰਹੇ ਹਨ
ਦਿਲਜੀਤ ਦੁਸਾਂਝ ਨੂੰ ਹਜ਼ਮ ਨਹੀਂ ਹੋਈ ਸੁਸ਼ਾਂਤ ਦੀ ਖੁਦਕੁਸ਼ੀ ਵਾਲੀ ਗੱਲ, ਕੀਤਾ ਟਵੀਟ
ਦਰਅਸਲ, ਇੱਕ ਟਵਿੱਟਰ ਯੂਜ਼ਰ ਨੇ ਦਿਲਜੀਤ ਨੂੰ ਸੁਸ਼ਾਂਤ ਸਿੰਘ ਮਾਮਲੇ 'ਚ ਆਵਾਜ਼ ਚੁੱਕਣ ਲਈ ਕਿਹਾ ਸੀ।
ਭਾਜਪਾ ਨੇ ਆਫਰ ਕੀਤੀ ਸੀ ਟਿਕਟ ਪਰ ਮੈਂ ਸਿਆਸਤ ‘ਚ ਜਾਣ ਬਾਰੇ ਹਾਲੇ ਸੋਚਿਆ ਨਹੀਂ- ਕੰਗਨਾ ਰਣੌਤ
ਕੰਗਨਾ ਰਣੌਤ ਪਿਛਲੇ ਕੁਝ ਦਿਨਾਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿਚ ਅਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਹੈ।
ਸੁਸ਼ਾਂਤ ਦੀ ਅਦਾਕਾਰੀ ਨੇ ਵਿਦੇਸ਼ੀ ਲੋਕਾਂ ਦੇ ਵੀ ਜਿੱਤੇ ਦਿਲ, ਮਿਲਿਆ ਸਨਮਾਨ
ਅੱਜ ਦੇ ਇਸ ਵਿਸ਼ੇਸ਼ ਦਿਨ ਤੇ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਨਮਾਨ ਦਿੱਤਾ ਹੈ।
ਸੁਸ਼ਾਂਤ ਮਾਮਲੇ ਵਿਚ CBI ਜਾਂਚ ਦੀ ਮੰਗ ਹੋਈ ਤੇਜ਼, ਸਮਰਥਨ ਵਿਚ ਉਤਰੇ ਕਈ ਬਾਲੀਵੁੱਡ-ਪਾਲੀਵੁੱਡ ਸਿਤਾਰੇ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਦੋ ਮਹੀਨੇ ਹੋ ਗਏ ਹਨ। ਉਹਨਾਂ ਨੇ ਅਜਿਹਾ ਕਿਉਂ ਕੀਤਾ, ਇਸ ਸਬੰਧੀ ਹਾਲੇ ਵੀ ਜਾਂਚ ਜਾਰੀ ਹੈ।
ਸੁਸ਼ਾਂਤ ਦੀ ਭੈਣ ਹੱਥ ਜੋੜ ਕੇ ਕਰ ਰਹੀ ਹੈ ਅਪੀਲ, ਸੁਸ਼ਾਂਤ ਕੇਸ ਦੀ ਹੋਵੇ CBI ਜਾਂਚ
ਅੰਕਿਤਾ ਲੋਖੰਡੇ ਨੇ ਵੀ ਸੁਸ਼ਾਂਤ ਦੀ ਭੈਣ ਦੀ ਪੋਸਟ 'ਤੇ ਟਿੱਪਣੀ ਕੀਤੀ ਹੈ
ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ, ਇਲਾਜ ਲਈ ਛੇਤੀ ਅਮਰੀਕਾ ਰਵਾਨਾ ਹੋਣਗੇ
ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋਇਆ ਹੈ।
ਦਾੜ੍ਹੀ-ਕੇਸ ਕਟਵਾਉਣ ਮਗਰੋਂ ਰਣਦੀਪ ਹੁੱਡਾ ਨੇ ਭਰੇ ਮਨ ਨਾਲ ਬਿਆਨਿਆ ਦਰਦ
ਸਾਰਾਗੜ੍ਹੀ ਫਿਲਮ ਲਈ ਸਿੰਘ ਸਜੇ ਰਣਦੀਪ ਹੁੱਡਾ ਨੇ ਕਟਾਏ ਦਾੜ੍ਹੀ-ਕੇਸ, ਗੁਰਦੁਆਰਾ ਸਾਹਿਬ ਵਿਚ ਜਾ ਕੇ ਮੰਗੀ ਮੁਆਫ਼ੀ