ਮਨੋਰੰਜਨ
ਬਾਲੀਵੁੱਡ ਗਾਇਕਾ ਕਣਿਕਾ ਕਪੂਰ ਦਾ ਕੋਰੋਨਾ ਟੈਸਟ ਆਇਆ ਪਾਜ਼ੀਟਿਵ
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਪੂਰੀ ਦੁਨੀਆ 'ਚ ਜਾਰੀ ਹੈ। ਦੁਨੀਆ ਭਰ ਵਿਚ ਇਸ ਵਾਇਰਸ ਸਬੰਧੀ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਸੰਜੈ ਦੱਤ ਨੇ ਪੀਐਮ ਮੋਦੀ ਦੇ 'ਜਨਤਾ ਕਰਫਿਊ' ਦੀ ਅਪੀਲ 'ਤੇ ਇੰਝ ਕੀਤਾ ਰਿਐਕਸ਼ਨ, ਟਵੀਟ ਹੋਇਆ ਵਾਇਰਲ
ਪੀਐਮ ਨਰਿੰਦਰ ਮੋਦੀ ਨੇ ਅੱਜ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਨੂੰ ਅਪੀਲ ਕੀਤੀ ਹੈ...
ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ 'ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਦਿੱਤੀ ਪ੍ਰਤੀਕ੍ਰਿਆ
ਬਾਲੀਵੁੱਡ ਸਿਤਾਰਿਆਂ ਨੇ ਕਿਹਾ ਇਨਸਾਫ ਹੋਇਆ ਹੈ
ਜਨਤਕ ਕਰਫ਼ਿਊ ਨੂੰ ਮਿਲਿਆ ਬਾਲੀਵੁੱਡ ਸਿਤਾਰਿਆਂ ਦਾ ਸਮਰਥਨ
ਕੋਰੋਨਾ ਨੂੰ ਮਿਲ ਕੇ ਹਰਾਉਣ ਦੀਆਂ ਤਿਆਰੀਆਂ
ਕੋਰੋਨਾ ਵਾਇਰਸ ਨੂੰ ਲੈ ਹਨੀ ਸਿੰਘ ਨੇ ਵੀ ਕੀਤਾ ਲੋਕਾਂ ਨੂੰ ਜਾਗਰੂਕ, ਦੇਖੋ ਵੀਡੀਓ
ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਅਜਿਹੇ 'ਚ ਸੂਬਾ ਸਰਕਾਰ ਦੇ ਨਾਲ-ਨਾਲ ਪੰਜਾਬੀ ਤੇ ਬਾਲੀਵੁੱਡ ਸਿਤਾਰੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ
ਸਲਮਾਨ ਖਾਨ ਨੇ ਦਿਖਾਈ ਸਕੈੱਚਿੰਗ ਸਕਿਲਸ, ਪੋਸਟ ਕੀਤੀ ਵੀਡੀਓ
ਕੋਰੋਨਾ ਵਾਇਰਸ ਕਾਰਨ ਬਾਲੀਵੁੱਡ ਲਾਕਡਾਊਨ ਹੋ ਗਿਆ ਹੈ
ਕਪੂਰ ਪਰਿਵਾਰ ਦਾ ਉਹ ਚਿਰਾਗ ਜਿਸ ਨੇ ਅਮਿਤਾਭ ਬੱਚਨ ਨੂੰ ਕਿਹਾ ‘ਮੇਰੇ ਪਾਸ ਮਾਂ ਹੈ’
ਸਾਧਾਰਣ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਅਭਿਨੇਤਾ ਦਾ ਜਨਮਦਿਨ ਅੱਜ
ਸਪਨਾ ਚੌਧਰੀ ਨੇ 'ਹਰਿਆਣਵੀ ਬੱਬੂ ਮਾਨ' ਨਾਲ ਕੀਤੀ ਮੰਗਣੀ! ਜਲਦ ਹੀ ਬਣਨਗੇ ਇਕ ਦੂਜੇ ਦੇ ਹਮਸਫਰ
ਹਰਿਆਣਵੀ ਕਲਾਕਾਰ ਅਤੇ ਡਾਂਸਰ ਸਪਨਾ ਚੌਧਰੀ ਹੁਣ ਹਰਿਆਣੇ ਦਾ ਬਬਲੂ ਮਾਨ ਕਹੇ ਜਾਣ ਵਾਲੇ ਵੀਰ ਸਾਹੂ ਨਾਲ ਵਿਆਹ ਕਰਨ ਜਾ ਰਹੀ ਹੈ।
ਕੋਰੋਨਾ ਵਾਇਰਸ ਕਾਰਨ ਬਾਲੀਵੁੱਡ ‘ਚ ਹਾਹਾਕਾਰ, 800 ਕਰੋੜ ਤੱਕ ਹੋ ਸਕਦਾ ਹੈ ਨੁਕਸਾਨ
ਇੱਕ ਹਫਤੇ ਵਿੱਚ ਲਗਭਗ 40-50 ਕਰੋੜ ਦਾ ਨੁਕਸਾਨ ਸਹਿਣਾ ਪਏਗਾ
ਫਿਲਮ, ਸੀਰੀਅਲ ਦੀ ਸ਼ੂਟਿੰਗ ‘ਤੇ ਵੀ ਪਿਆ ਕੋਰੋਨਾ ਦਾ ਕਹਿਹ
13 ਦਿਨ ਨਹੀਂ ਹੋਵੇਗੀ ਕਿਸੇ ਵੀ ਫਿਲਮ, ਸੀਰੀਅਲ ਦੀ ਸ਼ੂਟਿੰਗ