ਮਨੋਰੰਜਨ
8 ਅਪ੍ਰੈਲ ਤੋਂ ਹਸਾਉਣ ਦੇ ਨਾਲ ਨਾਲ ਮਾਲਾ ਮਾਲ ਵੀ ਬਣਾਉਣਗੇ 'ਪ੍ਰੋਫੈਸਰ ਲੱਲੂ ਬੱਲੇ ਵਾਲਾ'
ਸੁਨੀਲ ਗਰੋਵਰ ਭਾਰਤ ਦੇ ਪਹਿਲੇ ਕ੍ਰਿਕਟ ਕਾਮੇਡੀ ਸ਼ੋਅ ਜਿਓ ਧਨ ਧਨਾ ਧਨ-ਹੱਸੋ, ਖੇਡੋ, ਜਿੱਤੋ ਦਾ ਹਿੱਸਾ ਬਣ ਗਏ ਹਨ
ਗੁਲਾਬੀ ਰੰਗ ਦੇ ਪਹਿਰਾਵੇ 'ਚ ਐਸ਼ਵਰਿਆ ਦੀ ਸਾਦਗੀ ਨੇ ਮੋਹਿਆ ਸੱਭ ਦਾ ਮਨ
ਇਸ ਦੌਰਾਨ ਐਸ਼ਵਰਿਆ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ
ਘਰ ਪਹੁੰਚਣ 'ਤੇ ਸਲਮਾਨ ਨੇ ਫੈਨਜ਼ ਨੂੰ ਕੀਤਾ ਖ਼ਾਸ ਧਨਵਾਦ
ਆਪਣੇ ਫੈਨਸ ਦਾ ਇਨਾਂ ਭਰਵਾਂ ਪਿਆਰ ਦੇਖਣ ਤੋਂ ਬਾਅਦ ਸਲਮਾਨ ਵੀ ਆਪਣੇ ਫੈਨਸ ਦਾ ਧਨਵਾਦ ਕਰਨ ਤੋਂ ਰਹਿ ਨਾ ਸਕੇ
ਮਲਾਇਕਾ ਸੋਸ਼ਲ ਮੀਡੀਆ 'ਤੇ ਇਕ ਵਾਰ ਫ਼ਿਰ ਹੋਈ ਟ੍ਰੋਲ
FICCI Flo’s Young Women Achiever Awards ਨਾਲ ਸਨਮਾਨਿਤ ਕੀਤਾ ਗਿਆ
ਜਿੰਮੀ ਸ਼ੇਰਗਿੱਲ ਅਤੇ ਸਿੰਮੀ ਚਾਹਲ ਦਾ ਇਕੱਠਿਆਂ ਲਿਖਿਆ 'ਦਾਣਾ ਪਾਣੀ'
ਫ਼ਿਲਮ ਦਾਣਾ ਪਾਣੀ ਵਿਚ ਅਹਿਮ ਕਿਰਦਾਰ ਵਜੋਂ ਅਦਾਕਾਰ ਜਿੰਮੀ ਸ਼ੇਰਗਿੱਲ ਤੇ ਅਦਾਕਾਰਾ ਸਿੰਮੀ ਚਾਹਲ ਮੁੱਖ ਭੂਮਿਕਾ ਨਿਭਾਅ ਰਹੇ ਹਨ
ਸਲਮਾਨ ਨੂੰ ਮਿਲੀ ਜ਼ਮਾਨਤ, ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ
ਪ੍ਰਸ਼ੰਸਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਮੁੰਬਈ ਵਿਖੇ ਸਲਮਾਨ ਦੀ ਰਿਹਾਇਸ਼ ਅੱਗੇ ਪਟਾਕੇ ਚਲਾਕੇ ਜਸ਼ਨ ਮਨਾਏ
ਦੇਸੀ ਗਰਲ ਇਕ ਵਾਰ ਫ਼ਿਰ ਬਣੀ ਐਫ਼ ਬੀ ਆਈ ਏਜੇਂਟ
ਕਵਾਂਟਿਕੋ ਸੀਜ਼ਨ 3' ਨਾਲ ਇਕ ਵਾਰ ਫਿਰ ਤੋਂ ਹਾਲੀਵੁਡ ਦੇ ਟੀਵੀ ਜਗਤ 'ਚ ਵਾਪਸੀ ਕਰਨ ਜਾ ਰਹੀ ਹੈ
ਭਾਈ ਜਾਨ ਦੇ ਲਿਟਲ ਫ਼ੈਂਨਸ ਕਰ ਰਹੇ ਭੁੱਖ ਹੜਤਾਲ
ਸਲਮਾਨ ਖਾਨ ਦੇ ਹਿੱਟ ਐਂਡ ਰਨ ਕੇਸ ਮਾਮਲੇ 'ਚ ਬਾਂਬੇ ਹਾਈਕੋਰਟ ਆਪਣਾ ਫੈਸਲਾ ਸੁਣਾਉਣ ਵਾਲਾ ਸੀ
'ਨਾਨਕ ਸ਼ਾਹ ਫ਼ਕੀਰ' 'ਤੇ ਇਕ ਵਾਰ ਫਿਰ ਲੱਗਿਆ ਪ੍ਰਤੀਬੰਧ
ਸ਼ੁਰੂਆਤ ਤੋਂ ਹੀ ਵਿਵਾਦਾਂ 'ਚ ਰਹੀ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ 'ਤੇ ਇਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਕ ਲਗਾ ਦਿਤੀ ਹੈ।
ਹੁਣ ਪੰਜਾਬੀ ਪੌਪ ਗਾਇਕ ਨੇ ਕੀਤੀ ਸਲਮਾਨ ਦੀ ਸੁਪੋਰਟ
ਪਰ ਉਹ ਸੁਰੱਖਿਆਤ ਹਨ ਕਿਉਂਕਿ ਉਹ ਸਲਮਾਨ ਖਾਨ ਨਹੀਂ ਹੈ।