ਮਨੋਰੰਜਨ
Lipstick ਕਾਰਨ ਇਕ ਵਾਰ ਫ਼ਿਰ ਟ੍ਰੋਲ ਹੋਈ ਟੀਵੀ ਦੀ ਮਸ਼ਹੂਰ ਅਦਾਕਾਰ
ਹੁਣ ਨਿਆ ਇਕ ਵਾਰ ਫਿਰ ਤੋਂ ਸਫ਼ੈਦ ਰੰਗ ਦੀ ਚਮਕੀਲੀ ਲਿਪਸਟਿਕ ਕਾਰਨ ਟ੍ਰੋਲ ਹੋ ਗਈ ਹੈ ।
ਪਤੀ ਪਤਨੀ ਦੇ ਪਿਆਰ ਨੂੰ ਦਰਸਾਉਂਦਾ 'ਸੂਬੇਦਾਰ ਜੋਗਿੰਦਰ ਸਿੰਘ' ਦਾ ਪਰੋਮੋ ਹੋਇਆ ਰਲੀਜ਼
ਡਾਇਲਾਗ ਪ੍ਰੋਮੋ ਦੀ ਟੈਗਲਾਈਨ ਹੈ, 'ਰੋਟੀ ਚਿੱਥ ਕੇ ਖਾਈਂ, ਖੂਨ ਵਧਦਾ ਆ' ।
ਪੰਜਾਬੀ ਗਾਇਕ ਦੀ ਪਤਨੀ ਨੇ ਜ਼ਹਿਰ ਖ਼ਾ ਕੇ ਕੀਤੀ ਆਤਮਹੱਤਿਆ
ਗਾਇਕ ਗੁਰਵਿੰਦਰ ਬਰਾੜ ਦੀ ਪਤਨੀ ਵਲੋਂ ਜ਼ਹਿਰ ਨਿਗਲ ਕੇ ਆਤਮਹੱਤਿਆ ਕਰ ਲਈ ਗਈ ਹੈ।
ਬਿੱਗ ਬੀ ਦੇ ਐਤਵਾਰ ਨੂੰ ਇਸ ਪ੍ਰਸ਼ੰਸਕ ਨੇ ਬਣਾਇਆ ਬੇਹੱਦ ਖ਼ਾਸ
ਹਜ਼ਾਰਾਂ ਦੀ ਭੀੜ 'ਚ ਬਿੱਗ ਬੀ ਦਾ ਇਕ ਅਜਿਹਾ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਆਇਆ ਜੋ ਪੈਰਾਂ ਤੋਂ ਚੱਲ ਨਹੀਂ ਸਕਦਾ ਸੀ
ਡਰਦੇ ਹੋਏ ਵੀ ਹਸਾਉਂਣਗੇ ''ਨਾਨੂੰ ਕੀ ਜਾਨੂੰ' ਬਣੇ ਅਭੈ ਦਿਓਲ
ਅਭੈ ਬਹੁਤ ਜਲਦ ਇਕ ਹਾਰਰ ਕਾਮੇਡੀ ਫ਼ਿਲਮ ''ਨਾਨੂੰ ਕੀ ਜਾਨੂੰ' ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ
ਅਕਾਸ਼ ਅੰਬਾਨੀ ਦੀ ਪਾਰਟੀ 'ਚ ਬੱਚਨ ਦੀ ਲਾਡਲੀ ਨੇ ਮੋਹਿਆ ਸੱਭ ਦਾ ਮਨ
ਪਾਰਟੀ 'ਚ ਬਾਲੀਵੁੱਡ ਸਮੇਤ ਖੇਡ ਅਤੇ ਵਪਾਰੀ ਜਗਤ ਦੇ ਜਾਣੇ ਮਾਣੇ ਚਿਹਰੇ ਪੂਝੇ
ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਟੀਵੀ ਕਲਾਕਾਰ ਦੀ ਮੌਤ
ਕਰਣ ਪਰਾਂਜਪੇ ਦੀ ਮੌਤ ਦੀ ਖ਼ਬਰ ਨਾਲ ਟੀਵੀ ਜਗਤ 'ਚ ਸੋਗ ਦੀ ਲਹਿਰ ਛਾ ਗਈ ।
ਧੂਮ 3 ਦੇ ਅਦਾਕਾਰ ਉਦੈ ਚੋਪੜਾ ਨੂੰ ਸਰੇਆਮ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਉਦੈ ਨੂੰ ਅਤੇ ਉਸ ਦੀ ਫੈਮਿਲੀ ਨੂੰ ਬਰਬਾਦ ਕਰਣ , ਆਰਥਿਕ ਰੂਪ ਤੋਂ ਤੋੜਨ ਅਤੇ ਉਨ੍ਹਾਂ ਨੂੰ ਜੀਵਨ ਭਰ ਦੇ ਸਰਾਪ ਦੀ ਧਮਕੀ ਦੇ ਦਿਤੀ
ਪਾਲੀਵੁੱਡ ਦੀ 'ਫ਼ਿਲਮ ਫ਼ੇਅਰ ਬੈਸਟ ਐਕਟਰਸ' ਸੋਸ਼ਲ ਮੀਡੀਆ 'ਤੇ ਹੋਈ ਟ੍ਰੋਲ
ਸਰਗੁਣ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ''ਮੇਰਾ ਪਲ''
ਮਾਂ ਦੀ ਯਾਦ 'ਚ ਅਰਜੁਨ ਕਪੂਰ ਨੇ ਲਿਖਿਆ ਭਾਵੁਕ ਸੰਦੇਸ਼
ਅਰਜੁਨ ਕਪੂਰ ਨੇ ਇਸ ਵਿਚਕਾਰ ਆਪਣੀ ਮਾਂ ਮੋਨਾ ਕਪੂਰ ਨੂੰ ਯਾਦ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ ।