ਮਨੋਰੰਜਨ
ਮਰਾਠੀ ਫ਼ਿਲਮ ਦਾ ਨਿਰਮਾਣ ਕਰੇਗੀ ਮਾਧੁਰੀ ਦਿਕਸ਼ਤ
ਮੁੰਬਈ, 24 ਅਗੱਸਤ: ਅਦਾਕਾਰ ਮਾਧੁਰੀ ਦਿਕਸ਼ਤ ਹੁਣ ਛੇਤੀ ਹੀ ਨਿਰਮਾਤਾ ਦੀ ਭੂਮਿਕਾ ਵਿਚ ਨਜ਼ਰ ਆਉਣ ਵਾਲੀ ਹੈ। ਉਹ ਅਪਣੀ ਨਿਰਮਾਣ ਕੰਪਨੀ 'ਆਰਐਨਐਮ ਮੂਵਿੰਗ ਪਿਕਚਰਜ਼' ਦੇ ਬੈਨਰ ਹੇਠ ਇਕ ਮਰਾਠੀ ਫ਼ਿਲਮ ਦਾ ਨਿਰਮਾਣ ਕਰਨ ਜਾ ਰਹੀ ਹੈ। ਕੰਪਨੀ ਇਸ ਤੋਂ ਪਹਿਲਾਂ ਈ-ਲਰਨਿੰਗ ਅਤੇ ਡੀਟੀਐਚ ਸਮੱਗਰੀ ਦਾ ਨਿਰਮਾਣ ਕਰ ਚੁਕੀ ਹੈ।
ਗੋਦਭਰਾਈ 'ਚ ਗੁਲਾਬੀ ਲਹਿੰਗੇ 'ਚ ਸਜੀ ਨਜ਼ਰ ਆਈ ਈਸ਼ਾ ਦਿਓਲ
ਜਲਦ ਹੀ ਮਾਂ ਬਣਨ ਜਾ ਰਹੀ ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਧੀ ਈਸ਼ਾ ਦਿਓਲ ਦੀ ਅੱਜ ਗੋਦ ਭਰਾਈ ਹੈ।