Fact Check
ਫਿਲਿਸਤਿਨ ਲੋਕਾਂ ਦੀ ਵਾਇਰਲ ਇਹ ਤਸਵੀਰ AI Generated ਹੈ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ ਕੋਈ ਅਸਲ ਤਸਵੀਰ ਨਹੀਂ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ।
Fact Check: ਸਾਰਾ ਤੇਂਦੁਲਕਰ ਤੇ ਸ਼ੁਭਮਨ ਗਿੱਲ ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ
ਅਸਲ ਤਸਵੀਰ ਸਾਰਾ ਤੇਂਦੁਲਕਰ ਤੇ ਉਸਦੇ ਭਰਾ ਅਰਜੁਨ ਤੇਂਦੁਲਕਰ ਦੀ ਹੈ ਜਿਸਨੂੰ ਐਡਿਟ ਕਰਕੇ ਸ਼ੁਭਮਨ ਗਿੱਲ ਦਾ ਚੇਹਰਾ ਚਿਪਕਾਇਆ ਗਿਆ ਹੈ।
AAP ਸੁਪਰੀਮੋ ਤੇ CM ਭਗਵੰਤ ਮਾਨ ਦੀ ਛੱਤੀਸਗੜ੍ਹ ਰੈਲੀ ਦੌਰਾਨ ਨਹੀਂ ਲੱਗੇ PM ਮੋਦੀ ਦੇ ਨਾਅਰੇ, BJP ਨੇ ਫੈਲਾਇਆ ਝੂਠ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਐਡੀਟੇਡ ਹੈ ਤੇ ਵੀਡੀਓ ਵਿਚ PM ਦੇ ਨਾਅਰੇ ਵਾਲਾ ਆਡੀਓ ਕੱਟ ਕੇ ਲਾਇਆ ਗਿਆ ਹੈ।
96% Deepfake ਵੀਡੀਓ ਅਸ਼ਲੀਲ! ਅਗਲਾ ਨਿਸ਼ਾਨਾ ਤੁਸੀਂ ਵੀ ਹੋ ਸਕਦੇ ਹੋ... Special Report
Deepfake ਬਣਾਉਣ ਲਈ ਇੱਕ ਤਸਵੀਰ ਹੀ ਕਾਫੀ ਹੈ...
ਮੀਆਂਵਾਲੀ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਦਾ ਨਹੀਂ ਹੈ ਇਹ ਵਾਇਰਲ ਵੀਡੀਓ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ।
ਇਜ਼ਰਾਇਲ ਦੀ ਸੈਨਾ ਨੇ ਗ੍ਰਿਫਤਾਰ ਕੀਤਾ 6 ਸਾਲ ਦਾ ਬੱਚਾ? ਪੜ੍ਹੋ Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਪੁਲਿਸ ਮੁਲਾਜ਼ਮਾਂ ਨੂੰ ਘੇਰ ਕੇ ਖੜ੍ਹੇ ਨੌਜਵਾਨ ਦਾ ਇਹ ਵੀਡੀਓ 2017 ਦਾ ਹੈ, Fact Check ਰਿਪੋਰਟ
ਪੁਲਿਸ ਮੁਲਾਜ਼ਮ ਨੂੰ ਰੋਕ ਕੇ ਖੜੇ ਮੁੰਡੇ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2017 ਤੋਂ ਵਾਇਰਲ ਹੁੰਦਾ ਆ ਰਿਹਾ ਹੈ।
ਇੱਕੋ ਫਿਲਿਸਤੀਨੀ ਕੁੜੀ ਨੂੰ 3 ਵੱਖ-ਵੱਖ ਲੋਕਾਂ ਨੇ ਵੱਖਰੀ ਥਾਵਾਂ ਤੋਂ ਬਚਾਇਆ? ਨਹੀਂ, ਪੜ੍ਹੋ Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਪੇਪਰ 'ਚ ਨਕਲ ਦਾ ਜੁਗਾੜ ਲਾਉਂਦੇ ਫੜ੍ਹੇ ਗਏ ਵਿਅਕਤੀ ਦਾ ਇਹ ਵੀਡੀਓ ਹਾਲੀਆ ਨਹੀਂ 2021 ਦਾ ਹੈ
ਇਹ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਜਦੋਂ ਸਬ-ਇੰਸਪੈਕਟਰ ਦੇ ਪੇਪਰ ਲਈ ਨਕਲ ਦਾ ਜੁਗਾੜ ਲਾਉਂਦੇ ਵਿਅਕਤੀ ਨੂੰ ਫੜ੍ਹਿਆ ਗਿਆ ਸੀ।
ਕ੍ਰਿਕੇਟ ਵਿਸ਼ਵ ਕੱਪ 2023 ਨੂੰ ਲੈ ਕੇ ਰਤਨ ਟਾਟਾ ਦੇ ਨਾਂ ਤੋਂ ਵਾਇਰਲ ਹੋ ਰਿਹਾ ਫਰਜ਼ੀ ਦਾਅਵਾ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਉਦਯੋਗਪਤੀ ਰਤਨ ਟਾਟਾ ਨੇ ਆਪ ਸਪਸ਼ਟੀਕਰਣ ਦੇ ਕੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।