Fact Check
ਕਿਸਾਨਾਂ ਵੱਲੋਂ ਰਾਮ ਨੌਮੀ ਸ਼ੋਭਾ ਯਾਤਰਾ ਦਾ ਨਹੀਂ ਕੀਤਾ ਗਿਆ ਵਿਰੋਧ, ਯੂਜ਼ਰਸ ਫੈਲਾ ਰਹੇ ਧਾਰਮਿਕ ਨਫਰਤ, ਪੜ੍ਹੋ Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।
ਕੀ ਹਰਿਆਣਾ ਦੇ ਸਿਸਾਅ ਪਿੰਡ ਵਿਖੇ ਭਾਜਪਾ ਤੇ ਜੇਜੇਪੀ ਲੀਡਰਾਂ ਦੀ ਐਂਟਰੀ ਕੀਤੀ ਗਈ ਬੰਦ? ਜਾਣੋ ਵਾਇਰਲ ਤਸਵੀਰ ਦਾ ਸੱਚ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2021 ਦੀ ਹੈ ਅਤੇ ਇਸਦਾ ਹਾਲੀਆ ਲੋਕਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
ਚੋਣਾਂ ਸਬੰਧਿਤ ਜੁਮਲਿਆਂ ਨੂੰ ਲੈ ਕੇ ਅਦਾਕਾਰ ਆਮਿਰ ਖਾਨ ਦਾ ਇਹ ਵੀਡੀਓ DeepFake ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਇਹ ਵੀਡੀਓ DeepFake ਹੈ ਤੇ ਇਸਦੇ ਵਿਚ ਆਡੀਓ ਵੱਖ ਤੋਂ ਕੱਟ ਕੇ ਲਾਇਆ ਗਿਆ ਹੈ।
ਪਿੰਡ ਵਾਲਿਆਂ ਵੱਲੋਂ ਭਾਜਪਾ ਆਗੂ ਦੇ ਵਿਰੋਧ ਦਾ ਇਹ ਵੀਡੀਓ ਹਾਲੀਆ ਨਹੀਂ 2021 ਦਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਅਤੇ ਇਸਦਾ ਹਾਲੀਆ ਲੋਕਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
ਵਿਰੋਧ ਤੋਂ ਭੱਜਦਿਆਂ ਭੀੜ੍ਹ 'ਤੇ ਗੱਡੀ ਚੜ੍ਹਾਉਂਦਾ ਇਹ ਆਗੂ ਭਾਜਪਾ ਦਾ ਨਹੀਂ ਤੇ ਇਹ ਵੀਡੀਓ ਵੀ 2022 ਦਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਉੜੀਸਾ ਦਾ ਜਿੱਥੇ ਬੀਜੁ ਜਨਤਾ ਦਲ ਦੇ MLA ਪ੍ਰਸ਼ਾਂਤ ਜਗਦੇਵ ਦਾ ਵਿਰੋਧ ਹੋਇਆ ਸੀ
ਭਾਜਪਾ ਦੇ ਅਸ਼ੋਕ ਤੰਵਰ ਦੇ ਵਿਰੋਧ ਦਾ ਨਹੀਂ ਹੈ ਇਹ ਵਾਇਰਲ ਹੋ ਰਿਹਾ ਵੀਡੀਓ, Fact Check ਰਿਪੋਰਟ
ਇਹ ਵੀਡੀਓ ਜੁਲਾਈ 2021 ਦਾ ਹੈ ਜਦੋਂ ਹਰਿਆਣਾ ਦੇ ਸਿਰਸਾ ਵਿਖੇ ਡਿਪਟੀ ਸਪੀਕਰ ਰਣਬੀਰ ਗੰਗਵਾ ਦਾ ਵਿਰੋਧ ਹੋਇਆ ਸੀ।
ਕਿਸਾਨਾਂ ਵੱਲੋਂ ਭਾਜਪਾ ਦੇ ਝੰਡਿਆਂ ਨੂੰ ਅੱਗ ਲਾਉਣ ਦਾ ਇਹ ਮਾਮਲਾ 2021 ਦਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਅਤੇ ਇਸਦਾ ਹਾਲੀਆ ਲੋਕਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
ਆਪਣੇ ਬੱਚੇ ਨੂੰ ਫਰਿੱਜ 'ਚ ਰੱਖ ਰਹੀ ਫੋਨ 'ਚ ਬਿਜ਼ੀ ਮਾਂ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ, Fact Check ਰਿਪੋਰਟ
ਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਕੋਈ ਅਸਲ ਘਟਨਾ ਨਹੀਂ ਬਲਕਿ ਇੱਕ ਸਕ੍ਰਿਪਟਿਡ ਨਾਟਕ ਹੈ।
ਭਾਜਪਾ ਆਗੂ ਨਾਲ ਹੋਈ ਕੁੱਟਮਾਰ ਦਾ ਇਹ ਵੀਡੀਓ ਹਾਲੀਆ ਨਹੀਂ ਮਈ 2023 ਦਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2023 ਦਾ ਹੈ ਜਦੋਂ SP ਆਗੂ ਰਾਕੇਸ਼ ਪ੍ਰਤਾਪ ਸਿੰਘ ਨੇ BJP ਆਗੂ ਦੀਪਕ ਸਿੰਘ ਨੂੰ ਥਾਣੇ ਪਰਿਸਰ 'ਚ ਕੁੱਟਿਆ ਸੀ।
ਕੀ ਭਾਜਪਾ 'ਚ ਸ਼ਾਮਿਲ ਹੋਣ ਜਾ ਰਹੇ ਸੁਖਪਾਲ ਖਹਿਰਾ? ਨਹੀਂ, ਫਰਜ਼ੀ ਗ੍ਰਾਫਿਕ ਵਾਇਰਲ- Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ। ਸੁਖਪਾਲ ਖਹਿਰਾ ਵੱਲੋਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ।