ਕਿਸਾਨੀ ਮੁੱਦੇ
Farmers News: ਮੁੱਖ ਮੰਤਰੀ ਨਾਲ ਹੋਈ ਕਿਸਾਨਾਂ ਦੀ ਮੀਟਿੰਗ, ਇਹਨਾਂ ਮੰਗਾਂ 'ਤੇ ਹੋਈ ਚਰਚਾ
ਜੰਗਲੀ ਜਾਨਵਰਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ, ਕਲੱਸਟਰ ਬਣਾਏ ਜਾਣਗੇ ਅਤੇ 12 ਬੋਰ ਦੀ ਰਾਈਫਲਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ
Punjab News: ਭਗਵੰਤ ਮਾਨ ਅੱਜ ਕਰਨਗੇ ਕਿਸਾਨ ਮੋਰਚੇ ਦੀਆਂ 33 ਜਥੇਬੰਦੀਆਂ ਨਾਲ ਮੀਟਿੰਗ
ਕਿਸਾਨਾਂ ਦੀਆਂ ਸੂਬਾ ਸਰਕਾਰ ਨਾਲ ਸਬੰਧਤ ਮੰਗਾਂ ਬਾਰੇ ਫ਼ੈਸਲਾ ਹੋਣ ਦੀ ਸੰਭਾਵਨਾ
Punjab kinnow Crop: ਪੰਜਾਬ ’ਚ ਕਿੰਨੂ ਦੀ ਬੰਪਰ ਫ਼ਸਲ ਕਾਰਨ ਕੀਮਤਾਂ ਡਿੱਗੀਆਂ, ਕਿਸਾਨ ਲਾਗਤ ਵਸੂਲਣ ’ਚ ਵੀ ਅਸਮਰੱਥ
ਸਰਕਾਰ ਤੋਂ ਕਿੰਨੂ ਦਾ ਘੱਟੋ-ਘੱਟ ਮੁੱਲ ਤੈਅ ਕਰਨ ਦੀ ਮੰਗ
Consumption of fertilizers: ਖਾਦਾਂ ਦੀ ਖਪਤ ’ਚ ਪੰਜਾਬ ਪਹਿਲੇ, ਹਰਿਆਣਾ ਦੂਜੇ ਨੰਬਰ ’ਤੇ
ਦੋਹਾਂ ਸੂਬਿਆਂ ’ਚ ਪਿਛਲੇ ਸਾਲ ਦੇ ਮੁਕਾਬਲੇ ਯੂਰੀਆ ਦੀ ਖਪਤ ’ਚ ਮਾਮੂਲੀ ਕਮੀ ਆਈ
Punjab News: ਲੀਚੀ ਉਤਪਾਦਕਾਂ ਦੀਆਂ ਸਮੱਸਿਆਵਾਂ ਛੇਤੀ ਕਰਾਂਗੇ ਹੱਲ: ਚੇਤਨ ਸਿੰਘ ਜੌੜਾਮਾਜਰਾ
ਸੂਬੇ ਵਿੱਚ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗ, ਕੈਬਨਿਟ ਮੰਤਰੀ ਨੇ ਦਿੱਤੀਆਂ ਸਖ਼ਤ ਹਦਾਇਤਾਂ
Farmer News: ਬੇਮੌਸਮੀ ਬਰਸਾਤ ਕਾਰਨ ਬਰਬਾਦ ਹੋਈ ਫ਼ਸਲ, 2 ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਚੱਕਰਵਾਤ ਮਿਗਜੋਮ ਦੇ ਪ੍ਰਭਾਵ ਕਾਰਨ ਬਾਰਸ਼ ਕਾਰਨ ਉਸ ਦੀ ਪੂਰੀ ਆਲੂ ਦੀ ਫ਼ਸਲ ਤਬਾਹ ਹੋ ਗਈ
Farmers: ਸੰਸਦ 'ਚ ਗੂੰਜਿਆ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਮਾਮਲਾ, ਸੰਤ ਸੀਚੇਵਾਲ ਨੇ ਚੁੱਕਿਆ ਮੁੱਦਾ
ਦੇਸ਼ 'ਚ ਰੋਜ਼ਾਨਾ 114 ਕਿਸਾਨ ਖ਼ੁਦਕੁਸ਼ੀ ਕਰ ਰਹੇ
Farmers News: ਹੱਕੀ ਮੰਗਾਂ ਮਨਵਾਉਣ ਲਈ SKM ਵੱਲੋਂ ਵੱਡੇ ਪ੍ਰਦਰਸ਼ਨ ਦਾ ਐਲਾਨ
ਦਿੱਲੀ ਵੱਲ ਕੂਚ ਕਰਨ ਲਈ ਵੀ ਬਣਾਈ ਜਾਵੇਗੀ ਰਣਨੀਤੀ
Punjab News: ਅਬੋਹਰ ਦੇ ਕਿਸਾਨ ਨੂੰ ਮਿਲਿਆ Millionaire Farmer of India Award 2023
ਪਿੰਡ ਪੱਤੀ ਸਾਦਿਕ ਦਾ ਰਹਿਣ ਵਾਲਾ ਹੈ ਨੌਜਵਾਨ ਗੁਰਪ੍ਰੀਤ ਸਿੰਘ
Coconut Farming: ਰੁਜ਼ਗਾਰ ਲਈ ਕਰੋ ਨਾਰੀਅਲ ਦੀ ਖੇਤੀ, ਪਾਓ ਭਰਪੂਰ ਮੁਨਾਫ਼ਾ
ਨਾਰੀਅਲ ਦੀ ਮੰਗ ਵਧਣ ਦਾ ਸਭ ਤੋਂ ਵੱਡਾ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਬੀਮਾਰੀਆਂ ਲਈ ਫਾਇਦੇਮੰਦ ਹੋਣਾ ਹੈ।