ਕਿਸਾਨੀ ਮੁੱਦੇ
ਇਸ ਖੇਤੀ ਨੂੰ ਸਿਰਫ਼ 5,000 ਰੁਪਏ ਨਾਲ ਸ਼ੁਰੂ ਕਰੋ ਅਤੇ ਪਾਓ 5 ਗੁਣਾ ਲਾਭ
ਵੱਡੀ ਗੱਲ ਇਹ ਹੈ ਕਿ ਤੁਸੀਂ ਇਸ ਫ਼ਸਲ ਨੂੰ ਕਿਤੇ ਵੀ ਉਗਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਉਪਜਾਊ ਜ਼ਮੀਨ ਲੱਭਣ ਦੀ ਲੋੜ ਨਹੀਂ ਹੈ।
8 ਸਾਲਾਂ ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਕਿਸਾਨ ਪਲਵਿੰਦਰ ਸਿੰਘ ਸਹਾਰੀ ਬਣਿਆ ‘ਵਾਤਾਵਰਣ ਦਾ ਰਾਖਾ’
ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਪਲਵਿੰਦਰ ਸਿੰਘ ਨੂੰ ‘ਵਾਤਾਵਰਣ ਦੇ ਰਾਖੇ’ ਐਵਾਰਡ ਨਾਲ ਸਨਮਾਨਿਆ
ਖੇਤੀ-ਖੁਰਾਕ ਪ੍ਰਣਾਲੀ ’ਚ ਔਰਤਾਂ ਦੇ ਯੋਗਦਾਨ ਨੂੰ ਅੱਜ ਵੀ ਮਾਨਤਾ ਨਹੀਂ, ਇਸ ਨੂੰ ਬਦਲਣ ਦੀ ਜ਼ਰੂਰਤ : ਰਾਸ਼ਟਰਪਤੀ ਮੁਰਮੂ
ਕਿਹਾ, ਖੇਤ ’ਚ ਲੈ ਕੇ ਥਾਲੀ ਤਕ ਭੋਜਨ ਪਹੁੰਚਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਔਰਤਾਂ
ਸੱਚੇ ‘ਕਿਸਾਨ ਵਿਗਿਆਨੀ’ ਸਨ ਐਮ.ਐੱਸ. ਸਵਾਮੀਨਾਥਨ : ਪ੍ਰਧਾਨ ਮੰਤਰੀ ਮੋਦੀ
ਕਿਹਾ, ਸਵਾਮੀਨਾਥਨ ਨੇ ਵਿਗਿਆਨਕ ਗਿਆਨ ਅਤੇ ਉਸ ਦੇ ਵਿਹਾਰਕ ਲਾਗੂਕਰਨ ਵਿਚਕਾਰ ਫ਼ਰਕ ਨੂੰ ਘੱਟ ਕੀਤਾ
ਕਿਸਾਨਾਂ ਲਈ ਆਲੂ, ਸਰ੍ਹੋਂ, ਦਾਲਾਂ ਅਤੇ ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦਾ ਆਸਾਨ ਤਰੀਕਾ
ਜੇ ਕੋਹਰਾ ਜ਼ਿਆਦਾ ਪੈਣ ਲੱਗ ਜਾਵੇ ਤਾਂ ਤਣੇ ਤੋਂ ਲੈ ਕੇ ਪੱਤਿਆਂ ਤਕ ਫ਼ਸਲ ਨੂੰ ਨੁਕਸਾਨ ਪੁੱਜ ਸਕਦਾ ਹੈ।
ਭਾਜਪਾ ਦੇ ਪੋਸਟਰ ਤੋਂ ਭੜਕਿਆ ਰਾਜਸਥਾਨ ਦਾ ਕਿਸਾਨ, ਕਾਨੂੰਨੀ ਕਾਰਵਾਈ ਦੀ ਦਿਤੀ ਧਮਕੀ
ਭਾਜਪਾ ਵਲੋਂ ਰਾਜਸਥਾਨ ’ਚ ਕਿਸਾਨਾਂ ਦੀਆਂ ਜ਼ਮੀਨਾਂ ਨੀਲਾਮ ਕਰਨ ਬਾਰੇ ਕਈ ਪੋਸਟਰ ਲਾਏ ਗਏ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਲਖੀਮਪੁਰ ਕਤਲਕਾਂਡ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਫੂਕੇ ਗਏ ਮੋਦੀ ਸਰਕਾਰ ਦੇ ਪੁਤਲੇ
ਸਭ ਦੋਸ਼ੀਆਂ 'ਤੇ ਤੁਰੰਤ ਬਣਦੀ ਕਾਰਵਾਈ ਕਰ ਕੇ ਜੇਲ੍ਹਾਂ ਵਿਚ ਸੁੱਟਿਆ ਜਾਵੇ ਅਤੇ ਉਲਟਾ ਪੀੜਤ ਪਰਿਵਾਰਾਂ ਨੂੰ ਤੰਗ ਕਰਨਾ ਬੰਦ ਕੀਤਾ ਜਾਵੇ
CM ਵੱਲੋਂ ਚਮਕੌਰ ਸਾਹਿਬ ਤੋਂ ਝੋਨੇ ਦੀ ਖਰੀਦ ਦੀ ਰਸਮੀ ਸ਼ੁਰੂਆਤ, ਮੰਡੀਆਂ ਵਿਚੋਂ ਝੋਨੇ ਦੀ ਚੁਕਾਈ ਸ਼ੁਰੂ
ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੂੰ ਫਸਲ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਦੇ ਆਦੇਸ਼
ਝੋਨੇ ਦੇ ਖਰੀਦ ਸੀਜ਼ਨ ਦੀ ਸ਼ੁਰੂਆਤ: ਸੂਬੇ ਦੀਆਂ ਸਾਰੀਆਂ ਮੰਡੀਆਂ ’ਚ ਕੀਤੇ ਗਏ ਹਨ ਪੁਖਤਾ ਪ੍ਰਬੰਧ
ਪੰਜਾਬ ਸਰਕਾਰ ਅਨਾਜ ਦੇ ਦਾਣੇ-ਦਾਣੇ ਦੀ ਖਰੀਦ ਲਈ ਵਚਨਬੱਧ
ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਹੈ ਅਨੁਕੂਲ
ਗੁਲਾਬ ਫੁੱਲ ਹੋਣ ਦੇ ਨਾਲ-ਨਾਲ ਇਕ ਜੜੀ ਬੂਟੀ ਵੀ ਹੈ। ਗੁਲਾਬ ਦਾ ਇਨਸਾਨੀ ਜੀਵਨ ਵਿਚ ਇਕ ਖ਼ਾਸ ਮਹੱਤਵ ਹੈ।