2000 ਘਰੇਲੂ ਬਗੀਚੀ ਲਗਾਉਣ ਦਾ ਮਿਥਿਆ ਗਿਆ ਟੀਚਾ - ਡੀ.ਸੀ ਪਰਾਸ਼ਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਘਰੇਲੂ ਬਗੀਚੀ ਲਾਉਣ ਪਿੰਡ ਭੋਲੂਵਾਲਾ ਵਿਖੇ ਲਇਆ ਜਾਗਰੂਕਤਾ ਕੈਂਪ

House garden

ਫ਼ਰੀਦਕੋਟ, 16 ਜੂਨ, (ਬੀ.ਐੱਸ.ਢਿੱਲੋਂ), ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਾਗਬਾਨੀ ਵਿਭਾਗ ਵੱਲੋਂ ਜੈਵਿਕ ਫਲ ਤੇ ਸਬਜੀਆਂ ਆਪ ਉਗਾਉਣ ਨੂੰ ਪ੍ਰੇਰਿਤ ਕਰਨ ਵਾਸਤੇ ਸੀਜਨ ਅਨੁਸਾਰ 2000 ਘਰੇਲੂ ਬਗੀਚੀ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮਕਸਦ ਲਈ ਪਿੰਡ ਭੋਲੂਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ 'ਚ ਬਾਗਾਂ ਅਤੇ ਸਬਜ਼ੀ ਦੇ ਕਾਸ਼ਤਕਾਰਾਂ ਨੇ ਹਿੱਸਾ ਲਿਆ।