ਵਿਭਾਗ ਕਰ ਰਿਹਾ ਹੈ ਫ਼ਲਾਂ ਅਤੇ ਸਬਜ਼ੀਆਂ ਦੇ ਪੌਸ਼ਟਿਕ ਤੱਤਾਂ ਸਿਹਤ ਸਬੰਧੀ ਲੋਕਾਂ ਨੂੰ ਜਾਗਰੂਕ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਬਾਗਵਾਨੀ ਵਿਭਾਗ  ਵੱਲੋਂ  ਤੰਦਰੁਸਤ ਮਿਸ਼ਨ ਪੰਜਾਬ ਤਹਿਤ ਲੋਕਾਂ ਨੂੰ ਪੌਸ਼ਟਿਕ ਤੇ ਖੁਰਾਕੀ ਤੱਤਾ ਨਾਲ ਭਰਪੂਰ ਸੁਕੈਸ ਅਤੇ ਫ਼ਲਾਂ ਦਾ ਜੂਸ

Department is doing nutritious fruits and vegetables awareness

ਲੁਧਿਆਣਾ 27, ਜੂਨ ( ਐਸ. ਪੀ. ਸਿੰਘ)- ਬਾਗਵਾਨੀ ਵਿਭਾਗ  ਵੱਲੋਂ  ਤੰਦਰੁਸਤ ਮਿਸ਼ਨ ਪੰਜਾਬ ਤਹਿਤ ਲੋਕਾਂ ਨੂੰ ਪੌਸ਼ਟਿਕ ਤੇ ਖੁਰਾਕੀ ਤੱਤਾ ਨਾਲ ਭਰਪੂਰ ਸੁਕੈਸ ਅਤੇ ਫ਼ਲਾਂ ਦਾ ਜੂਸ ਨਾ ਲਾਭ ਨਾ ਹਾਨੀ ਦੇ ਅਧਾਰ 'ਤੇ ਵੇਚੇ ਜਾ ਰਹੇ ਹਨ। ਇਸ ਵਿੱਚ ਲੀਚੀ, ਅੰਬ, ਸੰਤਰਾ, ਨਿੰਬੂ, ਅਨਾਨਾਸ, ਬਿੱਲ, ਜਾਮਨ ਤੋਂ ਸੁਕੈਸ਼, ਜੂਸ, ਜੈਮ, ਅਚਾਰ, ਚਟਣੀਆਂ ਤੇ ਮੁਰੱਬੇ ਆਦਿ ਸ਼ਾਮਲ ਹਨ। ਡਿਪਟੀ ਡਾਇਰੈਕਟਰ ਬਾਗਵਾਨੀ ਵਿਭਾਗ ਜਗਦੇਵ ਸਿੰਘ ਨੇ ਦੱਸਿਆ ਕਿ ਇਹ ਸਾਰੇ ਪ੍ਰੋਡਕਟ ਸਿਹਤ ਲਈ ਜਰੂਰੀ ਤੱਤਾਂ ਸਮੇਤ ਪੋਸ਼ਟਿਕਤਾ ਭਰਪੂਰ ਹਨ।