ਸੌਦਾ ਸਾਧ ਦੇ ਨਾਲ - ਨਾਲ ਕਈ ਮੰਤਰੀਆਂ ਦੇ ਚਿਹਰੇ ਪੈਣਗੇ ਪੀਲੇ, ਹਨੀਪ੍ਰੀਤ ਤੇ ਵਿਪਾਸਨਾ ਖੋਲਣਗੀਆਂ ਭੇਦ

ਹਰਿਆਣਾ ਖ਼ਬਰਾਂ

ਦੋਵਾਂ ਦੇ ਵਿੱਚ ਹੈ ਛੱਤੀ ਦਾ ਆਂਕੜਾ

ਦੋਵਾਂ ਦੇ ਵਿੱਚ ਹੈ ਛੱਤੀ ਦਾ ਆਂਕੜਾ

ਦੋਵਾਂ ਦੇ ਵਿੱਚ ਹੈ ਛੱਤੀ ਦਾ ਆਂਕੜਾ

ਦੋਵਾਂ ਦੇ ਵਿੱਚ ਹੈ ਛੱਤੀ ਦਾ ਆਂਕੜਾ

ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਅਤੇ ਹਨੀਪ੍ਰੀਤ ਤੋਂ ਅੱਜ ਪੰਚਕੂਲਾ ਪੁਲਿਸ ਆਹਮਣੇ - ਸਾਹਮਣੇ ਬੈਠਾ ਕੇ ਪੁੱਛਗਿਛ ਕਰੇਗੀ। ਜੇਕਰ ਵਿਪਾਸਨਾ ਨੇ ਹਨੀਪ੍ਰੀਤ ਦੇ ਖਿਲਾਫ ਕੋਈ ਰਾਜ ਖੋਲ ਦਿੱਤਾ ਤਾਂ ਹਨੀਪ੍ਰੀਤ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। 

ਵਿਪਾਸਨਾ ਹਨੀਪ੍ਰੀਤ ਨੂੰ ਪਸੰਦ ਨਹੀਂ ਕਰਦੀ ਸੀ ਅਤੇ ਉਹ ਹਮੇਸ਼ਾ ਇਹੀ ਚਾਹੁੰਦੀ ਸੀ ਕਿ ਹਨੀਪ੍ਰੀਤ ਦਾ ਡੇਰੇ ਵਿੱਚ ਦਖਲ ਨਾ ਹੋਵੇ। ਪੰਚਕੂਲਾ ਪੁਲਿਸ ਨੇ ਹਨੀਪ੍ਰੀਤ ਤੋਂ ਕੋਈ ਸੁਰਾਗ ਨਾ ਮਿਲਣ ਦੇ ਚਲਦੇ ਹੁਣ ਵਿਪਾਸਨਾ ਨੂੰ ਨੋਟਿਸ ਦੇ ਕੇ ਪੰਚਕੂਲੇ ਬੁਲਾ ਲਿਆ ਹੈ। ਵਿਪਾਸਨਾ ਨੇ ਪੁਲਿਸ ਨੂੰ ਕੰਫਰਮ ਕੀਤਾ ਹੈ ਕਿ ਉਹ ਪੰਚਕੂਲਾ ਆਵੇਗੀ ਅਤੇ ਜਾਂਚ ਵਿੱਚ ਪੂਰਾ ਸਹਿਯੋਗ ਦੇਵੇਗੀ। 

ਆਪਣੇ ਆਪ ਵਿਪਾਸਨਾ ਵੀ ਨਹੀਂ ਚਾਹੁੰਦੀ ਹੈ ਕਿ ਹਨੀਪ੍ਰੀਤ ਦਾ ਹੁਣ ਡੇਰੇ ਵਿੱਚ ਦਖਲ ਹੋਵੇ । ਇਸ ਖਿੱਚੋਤਾਣ ਦੇ ਵਿੱਚ ਹੁਣ ਹਨੀਪ੍ਰੀਤ ਦੇ ਸਾਹਮਣੇ ਵਿਪਾਸਨਾ ਨੂੰ ਬੈਠਾਇਆ ਜਾਵੇਗਾ ਜਿਸ ਵਿੱਚ ਪੁਲਿਸ ਡੇਰੇ ਨਾਲ ਸਬੰਧਿਤ ਅਤੇ ਪੰਚਕੂਲਾ ਵਿੱਚ ਹੋਏ ਦੰਗਿਆਂ ਦੇ ਬਾਰੇ ਵਿੱਚ ਕਈ ਸਵਾਲ ਪੁੱਛੇਗੀ।