ਕਾਰਪੇਟ ਦੇਣਗੇ ਤੁਹਾਡੇ ਘਰ ਨੂੰ ਨਵੀਂ ਲੁਕ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਹਰ ਕੋਈ ਆਪਣਾ ਘਰ ਸਜਾ ਕੇ ਰੱਖਣਾ ਚਾਹੁੰਦਾ ਹੈ ਅਤੇ ਹਰ ਕੋਈ ਉਸਦੇ ਘਰ ਦੀ ਤਾਰੀਫ ਕਰੇ

File

ਹਰ ਕੋਈ ਆਪਣਾ ਘਰ ਸਜਾ ਕੇ ਰੱਖਣਾ ਚਾਹੁੰਦਾ ਹੈ ਅਤੇ ਹਰ ਕੋਈ ਉਸਦੇ ਘਰ ਦੀ ਤਾਰੀਫ ਕਰੇ। ਘਰ ਨੂੰ ਸਜਾਉਣ ਬਹੁਤ ਸਾਰੇ ਤਰੀਕੇ ਹਨ ਅਤੇ ਕਾਰਪੇਟ ਘਰ ਨੂੰ ਸਜਾ ਦਿੰਦੇ ਹਨ | ਕਾਰਪੇਟ ਘਰ ਦੇ ਨਾਲ-ਨਾਲ ਘਰ ਦੇ ਇੰਟੀਰੀਅਰ ਦਾ ਵੀ ਬਹੁਤ ਹੀ ਖਾਸ ਹੁੰਦਾ ਹੈ। ਬਾਜ਼ਾਰ 'ਚ ਤੁਹਾਨੂੰ ਕਾਰਪੇਟ ਦੇ ਬਹੁਤ ਸਾਰੇ ਖੂਬਸੂਰਤ ਡਿਜ਼ਾਈਨਸ ਮਿਲ ਜਾਂਦੇ ਹਨ, ਜਿਸ ਨਾਲ ਤੁਸੀਂ ਆਪਣੇ ਘਰ ਨੂੰ ਸਜਾਵਟੀ ਦਿਖਾ ਸਕਦੇ ਹੋ।

ਅੱਜ ਅਸੀਂ ਤੁਹਾਨੂੰ ਕਾਰਪੇਟ ਦੀ ਸਜਾਵਟ ਲਈ ਅਜਿਹੇ ਹੀ ਕੁਝ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ। ਇਨ੍ਹਾਂ ਖੂਬਸੂਰਤ ਕਾਰਪੇਟ ਨਾਲ ਤੁਸੀਂ ਆਪਣੇ ਡ੍ਰਾਇੰਗ ਰੂਮ ਅਤੇ ਘਰ ਨੂੰ ਬਿਊਟੀਫੁਲ ਅਤੇ ਸਟਾਈਲਿਸ਼ ਲੁੱਕ ਦੇ ਸਕਦੇ ਹੋ।

- ਘਰ ਨੂੰ ਕੁਦਰਤੀ ਲੁਕ ਦੇਣ ਲਈ ਤੁਸੀਂ ਇਸ ਤਰ੍ਹਾਂ ਦੇ ਫਲਾਵਰ ਕਾਰਪੇਟ ਵੀ ਵਿਛਾ ਸਕਦੇ ਹੋ। 3ਡੀ ਡਿਜ਼ਾਈਨਸ ਵਾਲੇ ਇਸ ਤਰ੍ਹਾਂ ਦੇ ਕਾਰਪੇਟ ਵੀ ਤੁਹਾਦੇ ਘਰ ਦੀ ਲੁੱਕ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੰਦੇ ਹਨ।
-ਰਸੋਈ ਦੀ ਖੂਬਸੂਰਤੀ ਵਧਾਉਣ ਲਈ ਤੁਸੀਂ ਇਸ ਤਰ੍ਹਾਂ ਦੇ ਸਟਾਈਲਿਸ਼ ਅਤੇ ਹਰਿਆਲੀ ਟਾਈਪ ਦੇ ਕਾਰਪੇਟ ਵੀ ਵਿਛਾ ਸਕਦੇ ਹੋ।


-ਘਰ ਨੂੰ ਬਿਹਤਰੀਨ ਲੁੱਕ ਦੇਣ ਲਈ ਤੁਸੀਂ ਇਸ ਤਰ੍ਹਾਂ ਦੇ ਕਾਰਪੇਟ ਡਿਜ਼ਾਈਨ ਵੀ ਚੁੰਨ ਸਕਦੇ ਹੋ। ਇਸ ਨਾਲ ਤੁਹਾਡੇ ਲੀਵਿੰਗ ਜਾਂ ਡ੍ਰਾਇੰਗ ਰੂਮ ਨੂੰ ਗਾਰਜ਼ਿਅਸ ਅਤੇ ਕਲਰਫੁੱਲ ਲੁੱਕ ਮਿਲੇਗੀ।
- ਇੰਮਬ੍ਰਾਈਡਰੀ ਵਰਕ ਵਾਲੇ ਇਨ੍ਹਾਂ ਕਾਲੀਨ ਨਾਲ ਤੁਸੀਂ ਆਪਣੇ ਘਰ ਨੂੰ ਰਾਇਲ ਲੁੱਕ ਦੇ ਸਕਦੇ ਹੋ।

- ਘਰ ਨੂੰ ਮਾਡਰਨ ਟਚ ਦੇਣ ਲਈ ਤੁਸੀਂ ਇਸ ਤਰ੍ਹਾਂ ਦੇ ਬਿਊਟੀਫੁਲ ਡਿਜ਼ਾਈਨਸ ਵੀ ਚੁੰਨ ਸਕਦੇ ਹੋ। ਘਰ ਨੂੰ ਸਟਾਈਲਿਸ਼ ਦਿਖਾਉਣ ਲਈ ਕਾਰਪੇਟ ਦੇ ਇਹ ਬੇਹੱਦ ਹੀ ਖੂਬਸੂਰਤ ਅਤੇ ਸਟਾਈਲਿਸ਼ ਡਿਜ਼ਾਈਨਸ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।