ਧੁੱਪ ਤੋਂ ਬਚਾਉਂਦੇ ਹਨ ਫੈਸ਼ਨ ਨਾਲ ਜੁੜੇ ਇਹ ਵਿਕਲਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਗਰਮੀਆਂ ਵਿਚ ਤੇਜ਼ ਧੁੱਪ ਨਾ ਕੇਵਲ ਤੁਹਾਡੇ ਚਿਹਰੇ ਦੀ ਨਮੀ ਚੁਰਾਉਂਦੀ ਹੈ ਸਗੋਂ ਤੁਹਾਡੀ ਚਮੜੀ ਦੀ ਚਮਕ ਵੀ ਘਟਾ ਦਿੰਦੀ ਹੈ। ਆਓ ਜੀ ਅਸੀਂ ਤੁਹਾਨੂੰ ਅਜਿਹੇ ....

fashion option

ਗਰਮੀਆਂ ਵਿਚ ਤੇਜ਼ ਧੁੱਪ ਨਾ ਕੇਵਲ ਤੁਹਾਡੇ ਚਿਹਰੇ ਦੀ ਨਮੀ ਚੁਰਾਉਂਦੀ ਹੈ ਸਗੋਂ ਤੁਹਾਡੀ ਚਮੜੀ ਦੀ ਚਮਕ ਵੀ ਘਟਾ ਦਿੰਦੀ ਹੈ। ਆਓ ਜੀ ਅਸੀਂ ਤੁਹਾਨੂੰ ਅਜਿਹੇ ਖੂਬਸੂਰਤ ਹੈਟ, ਕੈਪ ਅਤੇ ਸਕਾਰਫਸ ਦੇ ਬਾਰੇ ਵਿਚ ਦੱਸਦੇ ਹਾਂ ਜੋ ਨਾ ਕੇਵਲ ਤੁਹਾਨੂੰ ਸੂਰਜ ਦੀਆਂ ਤਿੱਖੀਆਂ ਕਿਰਨਾਂ ਤੋਂ ਬਚੋਣਗੇ ਸਗੋਂ ਤੁਹਾਨੂੰ ਸਟਾਇਲਿਸ਼ ਵੀ ਬਣਾਉਗੇ।