ਹਿਨਾ ਖਾਨ ਨੇ ਪ੍ਰਿੰਟ ਸਾੜ੍ਹੀ 'ਚ ਬਖੇਰਿਆ ਅਪਣਾ ਜਲਵਾ, ਕੀਮਤ ਸੁਣ ਕੇ ਹੋ ਜਾਓਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਹਿਨਾ ਸੋਸ਼ਲ ਮੀਡੀਆ 'ਤੇ ਵੀ ਰਹਿੰਦੀ ਹੈ ਕਾਫੀ ਐਕਟਿਵ

HINA KHAN

ਟੀਵੀ ਇੰਡਸਟਰੀ ਦੀ ਮਸ਼ਹੂਰ ਅਤੇ ਬੋਲਡ ਅਦਾਕਾਰ ਹਿਨਾ ਖਾਨ ਚਮਕਦਾ ਸਿਤਾਰਾ ਹੈ ਜਿਸਨੇ ਛੋਟੇ ਪਰਦੇ ਤੇ ਅਦਾਕਾਰੀ ਕਰਕੇ ਆਪਣੀ ਵੱਖਰੀ ਪਛਾਣ ਬਣਾਈ। ਅੱਜ ਹਿਨਾ ਸਿਰਫ ਆਪਣੀ ਅਦਾਕਾਰੀ ਬਾਰੇ ਹੀ ਨਹੀਂ ਬਲਕਿ ਡਰੈਸਿੰਗ ਨੂੰ ਲੈ ਕੇ ਵੀ ਚਰਚਾ ਵਿੱਚ ਹੈ। 

ਖਾਸ ਗੱਲ ਇਹ ਹੈ ਕਿ ਪਰਦੇ 'ਤੇ ਹਮੇਸ਼ਾ ਮੌਜੂਦ ਰਹਿਣ ਵਾਲੀ ਹਿਨਾ ਅੱਜ ਆਪਣੀ ਬੋਲਡ ਲੁੱਕ ਨਾਲ ਟੋਪ  ਦੇਅਦਾਕਾਰਾ ਨਾਲ ਮੁਕਾਬਲਾ ਕਰਦੀ ਹੈ। ਹਿਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਫੋਟੋਆਂ ਅਤੇ ਵੀਡੀਓ ਨੂੰ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਹਿਨਾ ਖਾਨ ਦੀਆਂ ਤਾਜ਼ਾ ਤਸਵੀਰਾਂ ਇਕ ਵਾਰ ਫਿਰ ਤਬਾਹੀ ਮਚਾ ਰਹੀਆਂ ਹਨ। ਇਸ ਸਾੜ੍ਹੀ ਦੀ ਕੀਮਤ 35,000 ਰੁਪਏ ਹੈ।