ਮੇਅਕੱਪ ਵਿਚੋਂ ਲਿਪਸਟਿਕ ਹੈ ਇਕ ਅਹਿਮ ਹਿੱਸਾ

ਏਜੰਸੀ

ਜੀਵਨ ਜਾਚ, ਫ਼ੈਸ਼ਨ

ਅੱਜ ਕੱਲ ਬਾਜ਼ਾਰਾਂ ਵਿਚ ਬਹੁਤ ਸਾਰੀਆਂ ਲਿਪਸਟਿਕ ਦੀ ਵੈਰਾਇਟੀ ਹਨ ਜੋ ਚਿਹਰੇ 'ਤੇ ਵੱਖ ਵੱਖ ਇਫੈਕਟ ਪਾਉਂਦੀਆਂ ਹਨ।  ਇਸ ਲਈ ਇਹ ਤੁਹਾਡੇ ਉਤੇ ਨਿਰਭਰ ਕਰਦਾ ਹੈ ਕਿ ਤੁਸੀ...

Lipstick from Maycup is an important part

ਅੱਜ ਕੱਲ ਬਾਜ਼ਾਰਾਂ ਵਿਚ ਬਹੁਤ ਸਾਰੀਆਂ ਲਿਪਸਟਿਕ ਦੀ ਵੈਰਾਇਟੀ ਹਨ ਜੋ ਚਿਹਰੇ 'ਤੇ ਵੱਖ ਵੱਖ ਇਫੈਕਟ ਪਾਉਂਦੀਆਂ ਹਨ।  ਇਸ ਲਈ ਇਹ ਤੁਹਾਡੇ ਉਤੇ ਨਿਰਭਰ ਕਰਦਾ ਹੈ ਕਿ ਤੁਸੀਂ ਅਪਣੀ ਲਾਇਕਿੰਗ ਅਤੇ ਫਿਨਿਸ਼ਿੰਗ ਦੇ ਹਿਸਾਬ ਨਾਲ ਕਿਹੜੀ ਲਿਪਸਟਿਕ ਯੂਜ਼ ਕਰਨਾ ਚਾਹੁੰਦੀ ਹੋ। 

ਲਿਪਸਟਿਕ ਦੀਆਂ ਕਿਸਮਾਂ : ਮੈਟ ਲਿਪਸਟਿਕ, ਟਿਕੇ ਲੰਮੇ ਸਮੇਂ ਤੱਕ, ਮੈਟ ਲਿਪਸਟਿਕ ਵੱਖ ਹੀ ਪ੍ਰਭਾਵ ਪਾਉਂਦੀ ਹੈ। ਖਾਸ ਕਰ ਕੇ ਇਸ ਦਾ ਮੈਟ ਫਿਨਿਸ਼ ਵੈਲਵਟੀ ਟੈਕਸਚਰ ਅਤੇ ਬਿਹਤਰ ਕਲਰ ਆਉਟਪੁਟ ਔਰਤਾਂ ਨੂੰ ਕਾਫ਼ੀ ਪਸੰਦ ਆਉਂਦਾ ਹੈ। ਇਹ ਲਿਪਸਟਿਕ ਖਾਸ ਕਰ ਕੇ ਪਿਗਮੈਨਟਿਡ ਲਿਪਸ ਲਈ ਬਹੁਤ ਬੈਸਟ ਹੈ। ਇਸ ਲਈ ਨਾਇਕਾ ਦੱਸਦਾ ਹੈ ਕਿ ਤੁਸੀਂ ਨਾਇਕਾ ਸੋ ਮੈਟ ਲਿਪਸਟਿਕ ਕੁਲੈਕਸ਼ਨ ਦਾ ਯੂਜ਼ ਕਰ ਸਕਦੀ ਹੋ।

ਲਿਪ ਕਰੀਮ  : ਕਈ ਵਾਰ ਮੌਸਮ ਵਿਚ ਆਏ ਬਦਲਾਅ ਦੇ ਕਾਰਨ ਸਾਡੇ ਬੁਲ੍ਹ ਸੁੱਕ ਜਾਂਦੇ ਹਨ ਜਿਸ ਲਈ ਜ਼ਰੂਰਤ ਹੈ ਬੁਲ੍ਹਾਂ ਨੂੰ ਮੌਇਸ਼ਚਰ ਪ੍ਰਦਾਨ ਕਰਨ ਦੀ ਅਤੇ ਉਸ ਲਈ ਲਿਪਸ ਕਰੀਮ ਤੋਂ ਬੈਸਟ ਕੁੱਝ ਨਹੀਂ ਕਿਉਂਕਿ ਉਸ ਵਿਚ ਵੈਕਸ ਅਤੇ ਹਾਈ ਔਇਲ ਕੰਟੈਂਟ ਹੋਣ ਕਾਰਨ ਇਹ ਲਿਪਸ ਨੂੰ ਐਕਸਟਰਾ ਮੌਇਸ਼ਚਰ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ। ਇਸ ਨੂੰ ਤੁਸੀਂ ਰੋਜ਼ ਲਗਾ ਕੇ ਬਹੁਤ ਵਧੀਆ ਮਹਿਸੂਸ ਕਰ ਸਕਦੀ ਹੋ।

ਲਿਪ ਕਰੇਯੋਨ ਨਾਲ ਪਾਓ ਸਮੂਦ ਟਚ : ਮੇਕਅਪ ਪ੍ਰੋਡਕਟਸ ਕਿਸ ਨੂੰ ਪਸੰਦ ਨਹੀਂ ਹੁੰਦੇ। ਅਜਿਹੇ ਵਿਚ ਲਿਪ ਕ੍ਰਿਯੋਨ ਬਹੁਤ ਚੰਗੇ ਰਹਿੰਦੇ ਹਨ ਕਿਉਂਕਿ ਇਕ ਤਾਂ ਸਮੂਦ ਫਿਨਿਸ਼ ਦੇ ਨਾਲ ਇਸ ਦਾ ਟੈਕਸਚਰ ਬਹੁਤ ਸੌਫਟ ਹੁੰਦਾ ਹੈ ਉਥੇ ਹੀ ਤੁਸੀਂ ਇਨ੍ਹਾਂ ਨੂੰ ਲਿਪ ਲਾਈਨਰ ਦੇ ਤੌਰ 'ਤੇ ਜਾਂ ਫਿਰ ਲਿਪਸ ਨੂੰ ਕਲਰ ਕਰਨ ਲਈ ਵੀ ਇਸਤੇਮਾਲ ਕਰ ਸਕਦੀ ਹੋ।