ਘਰ 'ਚ ਬਣਾਓ ਕੇਲੇ ਅਤੇ ਚਾਵਲ ਦਾ ਸਲਾਦ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਘਰ 'ਚ ਬਣਾਉਣਾ ਬੇਹੱਦ ਆਸਾਨ

Banana and rice salad

 

ਸਮੱਗਰੀ :  ਪਹਾੜੀ ਮਿਰਚ 100 ਗਰਾਮ, ਕੇਲੇ ਕੱਟੇ ਹੋਏ 2 ਵੱਡੇ, ਮੋਟਾ ਨਾਰੀਅਲ 1 ਚੱਮਚ ਵੱਡੇ, ਪਿਆਜ਼ 2 ਵੱਡੇ, ਚਾਵਲ ਉਬਲੇ ਹੋਏ 2 ਚੱਮਚ, ਨਿੰਬੂ ਦੀ ਝਾਲਰ ਅਤੇ ਕੁੱਝ ਪੱਤੇ ਸਲਾਦ ਦੇ।

ਬਣਾਉਣ ਦਾ ਤਰੀਕਾ: ਪਿਆਜ਼, ਕੇਲਾ, ਚਾਵਲ, ਨਾਰੀਅਲ ਤੇ ਦੋ ਚੂੰਢੀ ਕਾਲੀ ਮਿਰਚ ਅਤੇ ਲੂਣ ਪਾ ਦਿਉ। ਫਿਰ ਲੈਮਨ ਡਰੇਸਿੰਗ ਪਾ ਕੇ 2 ਕੱਟਾਂ ਤੋਂ ਹੌਲੀ-ਹੌਲੀ ਮਿਲਾਉ। ਬਾਅਦ ਵਿਚ ਸਲਾਦ ਦੀਆਂ ਪੱਤੀਆਂ ਅਤੇ ਨਿੰਬੂ ਦੀ ਝਾਲਰ ਨਾਲ ਸਜਾ ਦਿਉ।