ਆਓ ਜਾਣਦੇ ਹਾਂ Khus Cola ਦੀ ਰੈਸਿਪੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਖਸ ਵਿਚ ਮੌਜੂਦ ਪੋਸ਼ਟਿਕ ਤੱਤ ਤੇ ਐਂਟੀਆਕਸੀਡੈਂਟ ਗਰਮੀਆਂ ਵਿਚ ਤੁਹਾਡੇ ਸਰੀਰ ਨੂੰ ਸਿਰਫ ਰਾਹਤ ਹੀ ਨਹੀਂ ਪਹੁੰਚਾਉਂਦੇ ਸਗੋਂ ਕਈ ਬਿਮਾਰੀਆਂ ਤੋਂ ਵੀ ਦੂਰ ਰੱਖਦੇ ਹਨ।

Khus Cola
  • ਖਸ ਖਸ ਸ਼ਰਬਤ - 30 ਮਿਲੀ
  • ਕੋਕਾ ਕੋਲਾ - 200 ਮਿਲੀ
  • ਸੁਆਦ ਅਨੁਸਾਰ ਕਾਲਾ ਨਮਕ
  • ਅੱਧਾ ਨਿੰਬੂ
  • ਬਰਫ਼
  •  

    ਚੰਡੀਗੜ੍ਹ: ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਖਸ ਦਾ ਸ਼ਰਬਤ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ। ਖਸ ਵਿਚ ਮੌਜੂਦ ਕਈ ਪੋਸ਼ਟਿਕ ਤੱਤ ਅਤੇ ਐਂਟੀਆਕਸੀਡੈਂਟ ਗਰਮੀਆਂ ਵਿਚ ਤੁਹਾਡੇ ਸਰੀਰ ਨੂੰ ਸਿਰਫ ਰਾਹਤ ਹੀ ਨਹੀਂ ਪਹੁੰਚਾਉਂਦੇ ਸਗੋਂ ਕਈ ਬਿਮਾਰੀਆਂ ਤੋਂ ਵੀ ਤੁਹਾਨੂੰ ਦੂਰ ਰੱਖਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ-

    ਸਮੱਗਰੀ

    • ਖਸ ਖਸ ਸ਼ਰਬਤ - 30 ਮਿਲੀ
    • ਕੋਕਾ ਕੋਲਾ - 200 ਮਿਲੀ
    • ਸੁਆਦ ਅਨੁਸਾਰ ਕਾਲਾ ਨਮਕ
    • ਅੱਧਾ ਨਿੰਬੂ
    • ਬਰਫ਼

    ਵਿਧੀ

    • ਇਕ ਗਲਾਸ ਵਿਚ ਬਰਫ਼ ਦੇ ਟੁਕੜੇ, ਖਸ ਖਸ ਸ਼ਰਬਤ, ਅੱਧਾ ਨਿੰਬੂ ਅਤੇ ਕਾਲਾ ਨਮਕ ਪਾਓ।
    • ਕੋਕਾ ਕੋਲਾ ਦੀ ਬੋਤਲ ਨੂੰ ਹਿਲਾਓ ਅਤੇ ਗਲਾਸ ਵਿਚ ਪਾ ਕੇ ਚੰਗੀ ਤਰ੍ਹਾਂ ਰਲਾਓ।
    • Khus Cola ਬਣ ਕੇ ਤਿਆਰ ਹੈ, ਇਸ ਨੂੰ ਠੰਢਾ-ਠੰਢਾ ਸਰਵ ਕਰੋ।