ਪਨੀਰ ਅਤੇ ਪਾਲਕ ਦਾ ਸਲਾਦ

ਏਜੰਸੀ

ਜੀਵਨ ਜਾਚ, ਖਾਣ-ਪੀਣ

ਪਨੀਰ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੈ। ਪਨੀਰ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਦੋਵੇ ਹੀ ਉੱਚ ਮਾਤਰਾ ਵਿਚ ਹੁੰਦੇ ਹਨ।

paneer and spinach salad
ਸਮੱਗਰੀ-

ਪਨੀਰ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੈ। ਪਨੀਰ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਦੋਵੇ ਹੀ ਉੱਚ ਮਾਤਰਾ ਵਿਚ ਹੁੰਦੇ ਹਨ।
 ਸਮੱਗਰੀ- ਉਬਲਿਆ ਹੋਇਆ ਪਾਲਕ, ਪਨੀਰ ਦੇ ਪੀਸ, ਚਿਲੀ ਸੌਸ ਇਕ ਚਮਚ, ਚੋਇਆ ਸੌਸ ਇਕ ਚਮਚ, ਨੀਬੂ ਦਾ ਰਸ ਇਕ ਚਮਚ, ਟਮੈਟੋ ਕੈਚਪ ਇਕ ਚਮਚ, ਦੋ ਹਰੀਆਂ ਮਿਰਚਾਂ, ਇਕ ਬਰੀਕ ਕੱਟਿਆਂ ਹੋਇਆ ਟਮਾਟਰ, ਇਕ ਚਮਚ ਚੀਨੀ ਪੀਸੀ ਹੋਈ, ਲੂਣ ਸਵਾਦ ਅਨੁਸਾਰ, ਕਾਲੀ ਮਿਰਚ ਪਾਊਡਰ 


ਪਨੀਰ ਅਤੇ ਪਾਲਕ ਦਾ ਸਲਾਦ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਬਾਉਲ ਵਿਚ ਪਾਲਕ ਅਤੇ ਪਨੀਰ ਪਾਓ। ਇਸ ਤੋਂ ਬਾਅਦ ਇਸ ਵਿਚ ਟਮਾਟਰ, ਹਰੀ ਮਿਰਚ ਅਤੇ ਪੀਸੀ ਹੋਈ ਚੀਨੀ ਪਾਓ। ਇਸ ਤੋਂ ਬਾਅਦ ਇਸ ਨੂੰ ਸਵਾਦ ਬਣਾਉਣ ਲਈ ਚਿਲੀ ਸੌਸ, ਸੋਇਆ ਸੌਸ, ਨਿੰਬੂ ਦਾ ਰਸ, ਟਮੈਟੋ ਕੌਚਪ, ਲੂਣ ਅਤੇ ਕਾਲੀ ਮਿਰਚ ਪਾਊਡਰ ਮਿਲੈਓ। ਇਸ ਤੋਂ ਬਾਅਦ ਸਰਵਿੰਗ ਪਲੇਟ ਵਿਚ ਇਸ ਨੂੰ ਸਜਾਓ।