Make flour pudding at home Food Recipes
Make flour pudding at home Food Recipes: ਸਮੱਗਰੀ: ਘਿਉ-1 ਕੱਪ, ਆਟਾ- 1 ਕੱਪ, ਪਾਣੀ- 2 ਕੱਪ, ਚੀਨੀ- 1 ਕੱਪ
ਵਿਧੀ: ਇਕ ਕੜਾਹੀ ਲਉ ਤੇ ਉਸ ਵਿਚ ਘਿਉ ਗਰਮ ਕਰੋ। ਘਿਉ ਗਰਮ ਹੋਣ ਮਗਰੋਂ ਇਸ ਵਿਚ ਆਟਾ ਪਾਉ। ਆਟੋ ਨੂੰ ਉਦੋਂ ਤਕ ਭੁੰਨੋ ਜਦੋਂ ਤਕ ਇਹ ਸੁਨਹਿਰੀ ਭੂਰਾ ਨਹੀਂ ਹੋ ਜਾਂਦਾ। ਹੁਣ 1 ਕੱਪ ਪਾਣੀ ਪਾਉ ਅਤੇ ਇਸ ਨੂੰ ਲਗਾਤਾਰ ਹਿਲਾਉ। ਇਸ ਤੋਂ ਬਾਅਦ ਇਸ ਵਿਚ ਚੀਨੀ ਪਾਉ। ਹਲਵਾ ਉਦੋਂ ਤਕ ਪਕਾਉ ਜਦੋਂ ਤਕ ਸਾਰਾ ਕੱੁਝ ਮਿਕਸ ਨਹੀਂ ਹੁੰਦਾ। ਤੁਹਾਡਾ ਹਲਵਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।