ਪੱਤਾ ਗੋਭੀ- 200 ਗ੍ਰਾਮਸ਼ਿਮਲਾ ਮਿਰਚ- 80 ਗ੍ਰਾਮਗਾਜਰ- 120 ਗ੍ਰਾਮਖੀਰਾ- 80 ਗ੍ਰਾਮਮਿਓਨੀਜ਼ - 400 ਗ੍ਰਾਮਕਾਲੀ ਮਿਰਚ ਪਾਊਡਰ- 1 ਚੱਮਚਸੁੱਕੀ ਤੁਲਸੀ- 1 ਚੱਮਚਪੱਤਾ ਗੋਭੀ- 200 ਗ੍ਰਾਮਸ਼ਿਮਲਾ ਮਿਰਚ- 80 ਗ੍ਰਾਮਗਾਜਰ- 120 ਗ੍ਰਾਮਖੀਰਾ- 80 ਗ੍ਰਾਮਮਿਓਨੀਜ਼ - 400 ਗ੍ਰਾਮਕਾਲੀ ਮਿਰਚ ਪਾਊਡਰ- 1 ਚੱਮਚਸੁੱਕੀ ਤੁਲਸੀ- 1 ਚੱਮਚਸਵਾਦ ਅਨੁਸਾਰ ਨਮਕਪੱਤਾ ਗੋਭੀ- 200 ਗ੍ਰਾਮਸ਼ਿਮਲਾ ਮਿਰਚ- 80 ਗ੍ਰਾਮਗਾਜਰ- 120 ਗ੍ਰਾਮਖੀਰਾ- 80 ਗ੍ਰਾਮਮਿਓਨੀਜ਼ - 400 ਗ੍ਰਾਮਕਾਲੀ ਮਿਰਚ ਪਾਊਡਰ- 1 ਚੱਮਚਸੁੱਕੀ ਤੁਲਸੀ- 1 ਚੱਮਚਸਵਾਦ ਅਨੁਸਾਰ ਨਮਕਇਕ ਕਟੋਰਾ ਲਓ। ਇਸ ਵਿਚ ਕੱਟੀ ਹੋਈ ਗੋਭੀ, ਸ਼ਿਮਲਾ ਮਿਰਚ, ਗਾਜਰ, ਖੀਰੇ ਪਾਓ।ਹੁਣ ਇਸ ਵਿਚ ਮਿਓਨੀਜ਼, ਕਾਲੀ ਮਿਰਚ ਪਾਊਡਰ, ਸੁੱਕੀ ਤੁਲਸੀ ਤੇ ਸਵਾਦ ਅਨੁਸਾਰ ਨਮਕ ਪਾਓ।ਸਭ ਨੂੰ ਮਿਲਾਓ ਅਤੇ ਡਰੈਸਿੰਗ ਬਣਾਓ।ਇਕ ਬਰੈੱਡ ਲਓ ਅਤੇ ਇਸ ਦੇ ਕਿਨਾਰੇ ਕੱਟੋ।ਤਿਆਰ ਕੀਤੀ ਗਈ ਮਿਓਨੀਜ਼ ਡਰੈਸਿੰਗ ਇਸ ਉੱਤੇ ਫੈਲਾਓ।ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।ਇਸ 'ਤੇ ਦੁਬਾਰਾ ਮਿਓਨੀਜ਼ ਡਰੈਸਿੰਗ ਫੈਲਾਓ।ਇਕ ਕਟੋਰਾ ਲਓ। ਇਸ ਵਿਚ ਕੱਟੀ ਹੋਈ ਗੋਭੀ, ਸ਼ਿਮਲਾ ਮਿਰਚ, ਗਾਜਰ, ਖੀਰੇ ਪਾਓ।ਹੁਣ ਇਸ ਵਿਚ ਮਿਓਨੀਜ਼, ਕਾਲੀ ਮਿਰਚ ਪਾਊਡਰ, ਸੁੱਕੀ ਤੁਲਸੀ ਤੇ ਸਵਾਦ ਅਨੁਸਾਰ ਨਮਕ ਪਾਓ।ਸਭ ਨੂੰ ਮਿਲਾਓ ਅਤੇ ਡਰੈਸਿੰਗ ਬਣਾਓ।ਇਕ ਬਰੈੱਡ ਲਓ ਅਤੇ ਇਸ ਦੇ ਕਿਨਾਰੇ ਕੱਟੋ।ਤਿਆਰ ਕੀਤੀ ਗਈ ਮਿਓਨੀਜ਼ ਡਰੈਸਿੰਗ ਇਸ ਉੱਤੇ ਫੈਲਾਓ।ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।ਇਸ 'ਤੇ ਦੁਬਾਰਾ ਮਿਓਨੀਜ਼ ਡਰੈਸਿੰਗ ਫੈਲਾਓ।ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।ਇਕ ਕਟੋਰਾ ਲਓ। ਇਸ ਵਿਚ ਕੱਟੀ ਹੋਈ ਗੋਭੀ, ਸ਼ਿਮਲਾ ਮਿਰਚ, ਗਾਜਰ, ਖੀਰੇ ਪਾਓ।ਹੁਣ ਇਸ ਵਿਚ ਮਿਓਨੀਜ਼, ਕਾਲੀ ਮਿਰਚ ਪਾਊਡਰ, ਸੁੱਕੀ ਤੁਲਸੀ ਤੇ ਸਵਾਦ ਅਨੁਸਾਰ ਨਮਕ ਪਾਓ।ਸਭ ਨੂੰ ਮਿਲਾਓ ਅਤੇ ਡਰੈਸਿੰਗ ਬਣਾਓ।ਇਕ ਬਰੈੱਡ ਲਓ ਅਤੇ ਇਸ ਦੇ ਕਿਨਾਰੇ ਕੱਟੋ।ਤਿਆਰ ਕੀਤੀ ਗਈ ਮਿਓਨੀਜ਼ ਡਰੈਸਿੰਗ ਇਸ ਉੱਤੇ ਫੈਲਾਓ।ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।ਇਸ 'ਤੇ ਦੁਬਾਰਾ ਮਿਓਨੀਜ਼ ਡਰੈਸਿੰਗ ਫੈਲਾਓ।ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।ਇਕ ਕਟੋਰਾ ਲਓ। ਇਸ ਵਿਚ ਕੱਟੀ ਹੋਈ ਗੋਭੀ, ਸ਼ਿਮਲਾ ਮਿਰਚ, ਗਾਜਰ, ਖੀਰੇ ਪਾਓ।ਹੁਣ ਇਸ ਵਿਚ ਮਿਓਨੀਜ਼, ਕਾਲੀ ਮਿਰਚ ਪਾਊਡਰ, ਸੁੱਕੀ ਤੁਲਸੀ ਤੇ ਸਵਾਦ ਅਨੁਸਾਰ ਨਮਕ ਪਾਓ।ਸਭ ਨੂੰ ਮਿਲਾਓ ਅਤੇ ਡਰੈਸਿੰਗ ਬਣਾਓ।ਇਕ ਬਰੈੱਡ ਲਓ ਅਤੇ ਇਸ ਦੇ ਕਿਨਾਰੇ ਕੱਟੋ।ਤਿਆਰ ਕੀਤੀ ਗਈ ਮਿਓਨੀਜ਼ ਡਰੈਸਿੰਗ ਇਸ ਉੱਤੇ ਫੈਲਾਓ।ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।ਇਸ 'ਤੇ ਦੁਬਾਰਾ ਮਿਓਨੀਜ਼ ਡਰੈਸਿੰਗ ਫੈਲਾਓ।ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।ਜੂਸ ਨਾਲ ਇਸ ਦਾ ਆਨੰਦ ਮਾਣੋ।ਇਕ ਕਟੋਰਾ ਲਓ। ਇਸ ਵਿਚ ਕੱਟੀ ਹੋਈ ਗੋਭੀ, ਸ਼ਿਮਲਾ ਮਿਰਚ, ਗਾਜਰ, ਖੀਰੇ ਪਾਓ।ਹੁਣ ਇਸ ਵਿਚ ਮਿਓਨੀਜ਼, ਕਾਲੀ ਮਿਰਚ ਪਾਊਡਰ, ਸੁੱਕੀ ਤੁਲਸੀ ਤੇ ਸਵਾਦ ਅਨੁਸਾਰ ਨਮਕ ਪਾਓ।ਸਭ ਨੂੰ ਮਿਲਾਓ ਅਤੇ ਡਰੈਸਿੰਗ ਬਣਾਓ।ਇਕ ਬਰੈੱਡ ਲਓ ਅਤੇ ਇਸ ਦੇ ਕਿਨਾਰੇ ਕੱਟੋ।ਤਿਆਰ ਕੀਤੀ ਗਈ ਮਿਓਨੀਜ਼ ਡਰੈਸਿੰਗ ਇਸ ਉੱਤੇ ਫੈਲਾਓ।ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।ਇਸ 'ਤੇ ਦੁਬਾਰਾ ਮਿਓਨੀਜ਼ ਡਰੈਸਿੰਗ ਫੈਲਾਓ।ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।ਜੂਸ ਨਾਲ ਇਸ ਦਾ ਆਨੰਦ ਮਾਣੋ।ਚੰਡੀਗੜ੍ਹ: ਉਂਝ ਤਾਂ ਤੁਸੀਂ ਕਈ ਤਰ੍ਹਾਂ ਦੇ ਸੈਂਡਵਿਚ ਬਣਾਏ ਹੋਣਗੇ ਅਤੇ ਤੁਹਾਨੂੰ ਉਹ ਖਾਣ ਵਿਚ ਸੁਵਾਦ ਵੀ ਲੱਗੇ ਹੋਣਗੇ ਪਰ ਅੱਜ ਜਿਸ ਸੈਂਡਵਿਚ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਹੁਤ ਹੀ ਸਵਾਦਿਸ਼ਟ ਤੇ ਬਣਾਉਣ ਵਿਚ ਬੇਹੱਦ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਰੈਸਿਪੀ:
ਸਮੱਗਰੀ: -
- ਪੱਤਾ ਗੋਭੀ- 200 ਗ੍ਰਾਮ
- ਸ਼ਿਮਲਾ ਮਿਰਚ- 80 ਗ੍ਰਾਮ
- ਗਾਜਰ- 120 ਗ੍ਰਾਮ
- ਖੀਰਾ- 80 ਗ੍ਰਾਮ
- ਮਿਓਨੀਜ਼ - 400 ਗ੍ਰਾਮ
- ਕਾਲੀ ਮਿਰਚ ਪਾਊਡਰ- 1 ਚੱਮਚ
- ਸੁੱਕੀ ਤੁਲਸੀ- 1 ਚੱਮਚ
- ਸਵਾਦ ਅਨੁਸਾਰ ਨਮਕ
ਵਿਧੀ:
- ਇਕ ਕਟੋਰਾ ਲਓ। ਇਸ ਵਿਚ ਕੱਟੀ ਹੋਈ ਗੋਭੀ, ਸ਼ਿਮਲਾ ਮਿਰਚ, ਗਾਜਰ, ਖੀਰੇ ਪਾਓ।
- ਹੁਣ ਇਸ ਵਿਚ ਮਿਓਨੀਜ਼, ਕਾਲੀ ਮਿਰਚ ਪਾਊਡਰ, ਸੁੱਕੀ ਤੁਲਸੀ ਤੇ ਸਵਾਦ ਅਨੁਸਾਰ ਨਮਕ ਪਾਓ।
- ਸਭ ਨੂੰ ਮਿਲਾਓ ਅਤੇ ਡਰੈਸਿੰਗ ਬਣਾਓ।
- ਇਕ ਬਰੈੱਡ ਲਓ ਅਤੇ ਇਸ ਦੇ ਕਿਨਾਰੇ ਕੱਟੋ।
- ਤਿਆਰ ਕੀਤੀ ਗਈ ਮਿਓਨੀਜ਼ ਡਰੈਸਿੰਗ ਇਸ ਉੱਤੇ ਫੈਲਾਓ।
- ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।
- ਇਸ 'ਤੇ ਦੁਬਾਰਾ ਮਿਓਨੀਜ਼ ਡਰੈਸਿੰਗ ਫੈਲਾਓ।
- ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।
- ਜੂਸ ਨਾਲ ਇਸ ਦਾ ਆਨੰਦ ਮਾਣੋ।
ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox